ਦ ਡਾਰਕ ਨਾਈਟ
From Wikipedia, the free encyclopedia
Remove ads
ਦ ਡਾਰਕ ਨਾਈਟ (English: The Dark Night) 2008 ਵਿੱਚ ਬਣੀ ਇੱਕ ਅਮਰੀਕੀ ਸੁਪਰਹੀਰੋ ਫ਼ਿਲਮ ਹੈ ਜੋ ਡੀਸੀ ਕਾਮਿਕਸ ਦੇ ਬੈਟਮੈਨ ਕਿਰਦਾਰ ਉੱਤੇ ਆਧਾਰਿਤ ਹੈ ਅਤੇ ਬੈਟਮੈਨ ਲੜੀ ਦੀ ਦੂਸਰੀ ਫ਼ਿਲਮ ਹੈ। ਇਸ ਵਿੱਚ ਮੁੱਖ ਵਿਲਨ ਵਜੋਂ ਜੋਕਰ ਨੂੰ ਸਾਕਾਰ ਕਰਨ ਲਈ ਹਿਥ ਲੇਜਰ ਨੂੰ ਮਰਨ ਉੱਪਰੰਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।
Remove ads
ਪਾਤਰ
- ਕਰਿਸਚਨ ਬੇਲ- ਬਰੁਸ ਵੇਨ/ਬੈਟਮੈਨ।
- ਮਾਈਕਲ ਕੇਨ- ਅਲਫਰੇਡ ਪੇਨਿਵਰਥ
- ਹੀਥ ਲੇਜਰ - ਜੋਕਰ।
- ਗੇਰੀ ਓਲਡਮਨ- ਜੇਮਸ ਗਾਰਡਨ।
- ਏਰਨ ਏਕਹਾਰਟ- ਹਾਰਵੀ ਡੇਂਟ।
- ਮੈਗੀ ਜਿਲਏਨਹਾਲ- ਰੇਚਲ ਡਾਸ।
- ਮਾਰਗਨ ਫਰੀਮੈਨ- ਲੂਸ਼ੀਅਸ ਫਾਕਸ।
ਹਵਾਲੇ
Wikiwand - on
Seamless Wikipedia browsing. On steroids.
Remove ads