ਦ ਮੇਕਿੰਗ ਆਫ਼ ਇੰਗਲਿਸ਼ ਵਰਕਿੰਗ ਕਲਾਸ
From Wikipedia, the free encyclopedia
Remove ads
ਦ ਮੇਕਿੰਗ ਆਫ਼ ਇੰਗਲਿਸ਼ ਵਰਕਿੰਗ ਕਲਾਸ[1](ਅੰਗਰੇਜ਼ ਮਜ਼ਦੂਰ ਜਮਾਤ ਦਾ ਨਿਰਮਾਣ) ਬਰਤਾਨਵੀ ਇਤਿਹਾਸਕਾਰ, ਲੇਖਕ, ਸਮਾਜਵਾਦੀ ਅਤੇ ਅਮਨ ਘੁਲਾਟੀਏ, ਈ ਪੀ ਥਾਮਪਸਨ ਦੀ ਲਿਖੀ ਇੰਗਲੈਂਡ ਦੇ ਸਮਾਜਕ ਇਤਹਾਸ ਦੀ ਇੱਕ ਅਹਿਮ ਰਚਨਾ ਹੈ। ਇਹ 1963 (ਸੋਧੇ ਅਡੀਸ਼ਨ 1968, 1980) ਵਿੱਚ ਛਪੀ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads