ਦ ਲਾਸਟ ਟੈਮਪਟੇਸ਼ਨ ਆਫ਼ ਕਰਾਈਸ਼ਟ (ਫ਼ਿਲਮ)
From Wikipedia, the free encyclopedia
Remove ads
ਦ ਲਾਸਟ ਟੈਮਪਟੇਸ਼ਨ ਆਫ਼ ਕਰਾਈਸ਼ਟ ਮਾਰਟਿਨ ਸਕੋਰਸੇਸ ਦੇ ਨਿਰਦੇਸ਼ਨ ਤਹਿਤ ਬਣੀ ਇੱਕ 1988 ਅਮਰੀਕੀ-ਕੈਨੇਡੀਅਨ ਐਪਿਕ ਡਰਾਮਾ ਫ਼ਿਲਮ ਹੈ। ਇਹ ਪੌਲ ਸਕਰਾਡਰ ਨੇ ਲਿਖੀ ਪਰ ਸਕੋਰਸੇਸ ਤੇ ਜੇ ਕੌਕਸ ਨੇ ਕਈ ਭਾਗ ਦੁਆਰਾ ਲਿਖੇ। ਇਹ ਨਿਕੋਸ ਕਜ਼ਾਨਜ਼ਾਕਸ ਦੇ ਇਸੇ ਨਾਮ ਦੇ 1953 ਦੇ ਨਾਵਲ ਉੱਤੇ ਆਧਾਰਿਤ ਹੈ। ਇਹ ਫ਼ਿਲਮ ਸਾਰੀ ਦੀ ਸਾਰੀ ਮੋਰਾਕੋ ਵਿੱਚ ਫ਼ਿਲਮਾਈ ਗਈ ਸੀ।
ਨਾਵਲ ਵਾਂਗ ਹੀ ਫ਼ਿਲਮ ਵਿੱਚ ਯਿਸੂ ਮਸੀਹ ਦੇ ਜੀਵਨ ਅਤੇ ਡਰ, ਸ਼ੱਕ, ਡਿਪਰੈਸ਼ਨ, ਝਿਜਕ ਅਤੇ ਕਾਮ ਸਮੇਤ ਲੋਭ ਦੇ ਵੱਖ-ਵੱਖ ਰੂਪਾਂ ਨਾਲ ਉਸ ਦੇ ਸੰਘਰਸ਼ ਨੂੰ ਵਖਾਇਆ ਗਿਆ। ਇਸ ਤਰ੍ਹਾਂ ਮਸੀਹ ਕਾਮਵਾਸਨਾ ਨਾਲ ਜੁੜੀਆਂ ਆਪਣੀਆਂ ਸਰਗਰਮੀਆਂ ਦੀ ਕਲਪਨਾ ਕਰਦਾ ਦਿਖਾਇਆ ਗਿਆ ਹੈ, ਜਿਸ ਕਰ ਕੇ ਕੁਝ ਮਸੀਹੀ ਲੋਕਾਂ ਨੇ ਰੌਲਾ ਪਾਇਆ ਸੀ।
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads