ਦ ਲੰਚਬਾਕਸ 2013 ਇੱਕ ਭਾਰਤੀ ਪੱਤਰਾਤਮਿਕ ਰੋਮਾਂਟਿਕ ਫ਼ਿਲਮ ਹੈ। ਇਸ ਫ਼ਿਲਮ ਦਾ ਨਿਰਦੇਸ਼ਕ ਰਿਤੇਸ਼ ਬਤਰਾ ਹੈ ਅਤੇ ਨਿਰਮਾਤਾ ਅਰੁਨ ਰੰਗਾਚਾਰੀ, ਅਨੁਰਾਗ ਕਸ਼ਿਅਪ ਅਤੇ ਗੁਨੀਤ ਮੋਂਗਾ ਹਨ।
ਵਿਸ਼ੇਸ਼ ਤੱਥ ਦ ਲੰਚਬਾਕਸ, ਨਿਰਦੇਸ਼ਕ ...
| ਦ ਲੰਚਬਾਕਸ |
|---|
 ਫ਼ਿਲਮ ਪੋਸਟਰ |
| ਨਿਰਦੇਸ਼ਕ | ਰਿਤੇਸ਼ ਬਤਰਾ |
|---|
| ਲੇਖਕ | ਰਿਤੇਸ਼ ਬਤਰਾ ਓਜ਼ਾ ਰੁਤਵਿਕ[1] |
|---|
| ਨਿਰਮਾਤਾ | ਅਰੁਨ ਰੰਗਾਚਾਰੀ ਅਨੁਰਾਗ ਕਸ਼ਿਅਪ ਗੁਨੀਤ ਮੋਂਗਾ |
|---|
| ਸਿਤਾਰੇ | ਇਰਫਾਨ ਖਾਨ ਨਿਮਰਤ ਕੌਰ ਨਵਾਜ਼ੁਦੀਨ ਸਿਦੀਕੀ |
|---|
| ਸਿਨੇਮਾਕਾਰ | ਮਿਛੈਲ ਸਾਈਮੰਡਜ਼ |
|---|
| ਸੰਪਾਦਕ | ਜਾਨ ਐਫ ਲਿਓਨਜ਼ |
|---|
| ਸੰਗੀਤਕਾਰ | ਮੈਕਸ ਰਿਚਟਰ |
|---|
ਪ੍ਰੋਡਕਸ਼ਨ ਕੰਪਨੀਆਂ | ਡਰ ਮੋਸ਼ਨ ਪਿਕਚਰਜ਼ ਯੂ.ਟੀ.ਵੀ. ਮੋਸ਼ਨ ਪਿਕਚਰਜ਼ ਧਰਮ ਪ੍ਰੋਡਕਸ਼ਨਜ਼ ਸਿੱਖਿਆ ਐਂਟਰਟੇਨਮੈਂਟ ਨੈਸ਼ਨਲ ਫ਼ਿਲਮ ਡੈਵਲਪਮੈਂਟ ਕਾਰਪੋਰੇਸ਼ਨ ਆਫ਼ ਇੰਡੀਆ |
|---|
| ਡਿਸਟ੍ਰੀਬਿਊਟਰ | ਯੂ.ਟੀ.ਵੀ. ਮੋਸ਼ਨ ਪਿਕਚਰਜ਼ (ਭਾਰਤ) ਸੋਨੀ ਪਿਕਚਰਜ਼ ਕਲਾਸਿਕਸ (International) |
|---|
ਰਿਲੀਜ਼ ਮਿਤੀਆਂ |
- 19 ਮਈ 2013 (2013-05-19) (ਕਾਨ ਫ਼ਿਲਮ ਫੈਸਟੀਵਲ)
- 20 ਸਤੰਬਰ 2013 (2013-09-20) (ਭਾਰਤ)
|
|---|
ਮਿਆਦ | 105 ਮਿੰਟ[2] |
|---|
| ਦੇਸ਼ | ਭਾਰਤ |
|---|
| ਭਾਸ਼ਾਵਾਂ | ਹਿੰਦੀ ਅੰਗਰੇਜ਼ੀ |
|---|
| ਬਜਟ | ₹100 million (US$1.3 million) |
|---|
| ਬਾਕਸ ਆਫ਼ਿਸ | ₹200.9 million (US$2.5 million) (3 weeks domestic nett.)[3] |
|---|
ਬੰਦ ਕਰੋ