ਦ ਸਕਰੀਮ

From Wikipedia, the free encyclopedia

ਦ ਸਕਰੀਮ
Remove ads

ਦ ਸਕਰੀਮ (ਨਾਰਵੇਈ: [Skrik] Error: {{Lang}}: text has italic markup (help)) ਅਭਿਵਿਅੰਜਨਾਵਾਦੀ ਕਲਾਕਾਰ ਐਡਵਰਡ ਮੁੰਚ ਦੀ 1893 ਅਤੇ 1910 ਦੇ ਦਰਮਿਆਨ ਬਣਾਏ ਉਸ ਦੀ ਕਲਾਕ੍ਰਿਤੀ ਦੇ ਚਾਰ ਵਰਸ਼ਨਾਂ ਲਈ ਨਾਮ ਹੈ, ਜਿਸਨੇ 20ਵੀਂ ਸਦੀ ਦੇ ਅਭਿਵਿਅੰਜਨਾਵਾਦੀਆਂ ਨੂੰ ਪ੍ਰੇਰਨਾ ਦਿੱਤੀ। ਮੁੰਚ ਨੇ ਉਹਨਾਂ ਸਿਰਜਨਾਵਾਂ ਨੂੰ ਪ੍ਰਕਿਰਤੀ ਦੀ ਚੀਖ (Der Schrei der Natur) ਨਾਮ ਦਿੱਤਾ। ਇਨ੍ਹਾਂ ਸਭਨਾਂ ਦੇ ਵਿੱਚ ਬਿਹਬਲ ਸੰਤਰੀ ਅਸਮਾਨ ਵਾਲੇ ਧਰਤ-ਦ੍ਰਿਸ਼ ਵਿੱਚ ਨਜ਼ਰ ਆ ਰਹੀ ਇੱਕ ਸ਼ਕਲ ਹੈ ਜਿਸ ਵਿੱਚ ਪੀੜ ਦਾ ਪ੍ਰਭਾਵ ਸਾਕਾਰ ਹੈ। ਆਰਥਰ ਲੁਬੋਵ ਨੇ ਦ ਸਕਰੀਮ ਨੂੰ "ਆਧੁਨਿਕ ਕਲਾ ਦਾ ਆਈਕੋਨ, ਸਾਡੇ ਜੁੱਗ ਦੀ ਮੋਨਾ ਲੀਜ਼ਾ" ਵਰਗੇ ਲਕਬਾਂ ਨਾਲ ਬਿਆਨ ਕੀਤਾ ਹੈ।[1]

ਵਿਸ਼ੇਸ਼ ਤੱਥ ਨਾਰਵੇਜੀਆਈ: Skrik, ਜਰਮਨ: Der Schrei der Natur, ਕਲਾਕਾਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads