ਧਰਮਸ਼ਾਹੀ
From Wikipedia, the free encyclopedia
Remove ads
ਧਰਮਸ਼ਾਹੀ ਜਾਂ ਦੀਨੀ ਹਕੂਮਤ (ਅੰਗ੍ਰੇਜ਼ੀ: Theocracy; ਹੋਰ ਨਾਂ ਧਰਮਤੰਤਰ, ਈਸ਼ਵਰਤੰਤਰ) ਸਰਕਾਰ ਦੀ ਇੱਕ ਅਜਿਹੀ ਕਿਸਮ ਹੈ, ਜਿਸ ਵਿੱਚ ਕਿਸੇ ਨੂੰ ਅਧਿਕਾਰਕ ਤੌਰ ਉੱਤੇ ਲੋਕਾਈ ਦਾ ਹਾਕਮ ਮੰਨਿਆ ਜਾਂਦਾ ਹੈ ਅਤੇ ਜੀਹਦੀ ਦਫ਼ਤਰੀ ਨੀਤੀ ਨੂੰ ਰੱਬੀ ਰਹਿਨੁਮਾਈ ਦੀ ਜਾਂ ਕਿਸੇ ਖ਼ਾਸ ਧਰਮ ਜਾਂ ਧਾਰਮਿਕ ਟੋਲੀ ਦੀ ਮੱਤ ਦੀ ਪੈਰਵੀ ਕਰਦਿਆਂ ਉਸਦੀ ਪਾਲਣਾ ਕੀਤੀ ਜਾਂਦੀ ਹੈ।[1][2][3] ਇਹ ਤਾਨਾਸ਼ਾਹੀ ਦੀ ਇੱਕ ਕਿਸਮ ਹੋ ਸਕਦੀ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads