ਧਾਤ

From Wikipedia, the free encyclopedia

Remove ads

ਧਾਤ ਰਸਾਇਣ ਵਿਗਿਆਨ ਦੇ ਅਨੁਸਾਰ ਇੱਕ ਤੱਤ, ਯੋਗਿਕ ਜਾਂ ਮਿਸ਼ਰਣ ਹੈ ਜੋ ਆਮ ਤੌਰ ਸਖ਼ਤ, ਚਮਕਦਾਰ ਹੁੰਦਾ ਹੈ, ਜੋ ਤਾਪ ਅਤੇ ਬਿਜਲੀ ਦਾ ਸੁਚਾਲਕ ਹੁੰਦੀ ਹੈ। ਆਵਰਤੀ ਸਾਰਣੀ ਵਿੱਚ 91 ਤੋਂ 118 ਤੱਕ ਦੇ ਤੱਤ ਧਾਤਾਂ ਹਨ। ਪਰ ਇਨ੍ਹਾਂ ਵਿੱਚੋ ਕੁਝ ਦੋਨੋਂ ਧਾਤਾਂ ਅਤੇ ਅਧਾਤਾਂ ਹਨ।[1]

ਗੁਣ

  1. ਇਹ ਸਖ਼ਤ ਹੁੰਦੀਆਂ ਹਨ ਪਰ ਪੋਟਾਸ਼ੀਅਮ, ਅਤੇ ਸੋਡੀਅਮ ਨੂੰ ਛੱਡਕੇ।
  2. ਇਹ ਠੋਸ ਹੁੰਦੀਆਂ ਹਨ ਪਰ ਪਾਰਾ ਧਾਤ ਹੁੰਦੇ ਹੋਏ ਵੀ ਤਰਲ ਹੈ
  3. ਇਹ ਚਮਕੀਲੀਆਂ ਹੁੰਦੀਆਂ ਹਨ।
  4. ਇਹ ਤਾਪ ਅਤੇ ਬਿਜਲੀ ਦਿਆਂ ਸੁਚਾਲਕ ਹੁੰਦੀਆਂ ਹਨ।
  5. ਇਹ ਖਿੱਚਣਯੋਗ ਮਤਲਵ ਇਹਨਾਂ ਨੂੰ ਤਾਰਾ ਦੇ ਰੂਪ ਵਿੱਚ ਖਿੱਚਿਆ ਜਾ ਸਕਦਾ ਹੈ।
  6. ਇਹ ਕੁਟੀਣਯੋਗ ਮਤਲਵ ਕੁੱਟ ਕੇ ਪਤਲੀਆਂ ਚਾਦਰਾਂ ਵਿੱਚ ਢਾਲਿਆ ਜਾ ਸਕਦਾ ਹੈ।
  7. ਇਹ ਅਵਾਜ਼ ਪੈਦਾ ਕਰਦੀਆਂ ਹਨ।

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads