ਧਾਰੀਵਾਲ

ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ From Wikipedia, the free encyclopedia

Remove ads

ਧਾਰੀਵਾਲ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਪੰਜਾਵਾ ਵੱਡਾ ਨਗਰ ਜੋ ਅਪਰ ਬਰੀ ਦੁਆਬ ਦੇ ਕੱਢੇ ਵਸਿਆ ਹੋਇਆ ਹੈ। ਇਹ ਨਗਰ ਆਪਣੀ ਗਰਮ ਕੱਪੜੇ ਦੀ ਮਿਲਾਂ ਕਰਕੇ ਪ੍ਰਸਿਧ ਹੈ। ਇਸ ਦੀ ਅਬਾਦੀ 18,706 ਜਿਨਾਂ ਵਿੱਚੋ ਮਰਦ 52% ਅਤੇ ਔਰਤਾਂ ਦੀ ਅਬਾਦੀ 48% ਹੈ। ਇਸ ਨਗਰ ਦੀ ਸਾਖਰਤਾ ਦਰ 74% ਹੈ।

ਵਿਸ਼ੇਸ਼ ਤੱਥ ਧਾਰੀਵਾਲ, ਦੇਸ਼ ...
Remove ads

ਇਤਿਹਾਸ

ਧਾਰੀਵਾਲ ਦੀ ਵੂਲਨ ਮਿੱਲ ਦੀ ਸਥਾਪਨਾ 1874 ਵਿੱਚ ਅੰਗਰੇਜ਼ਾਂ ਵੱਲੋਂ ਕੀਤੀ ਗਈ ਸੀ। ਮੁੜ 1920 ਵਿੱਚ ਸਰ ਅਲੈਂਗਜ਼ੈਂਡਰ ਮੈਨ ਰਾਬਰਟ ਨੇ ਬ੍ਰਿਟਿਸ਼ ਇੰਡੀਅਨ ਕਾਰਪੋਰੇਸ਼ਨ ਲਿਮਟਿਡ ਦੀ ਸਥਾਪਨਾ ਕੀਤੀ। ਸਹਾਇਕ ਬ੍ਰਾਂਚਾਂ ਵਜੋਂ ਸੀ.ਡਬਲਯੂ.ਐਮ. ਕਾਨਪੁਰ ਕਾਟਨ ਮਿੱਲ ਕਾਪਰ ਐਲਨ ਅਤੇ ਨਿਊ ਐਗਰਟਨ ਵੂਲਨ ਮਿਲ ਲਿਮਟਿਡ’ ਧਾਰੀਵਾਲ ਸ਼ਾਮਲ ਸਨ। ਧਾਰੀਵਾਲ ਵਿਖੇ ਸਥਾਪਤ ਗਰਮ ਕੱਪੜਾ ਬਣਾਉਣ ਦੀ ਯੂਨਿਟ ਨੂੰ ਐਨਰਜੀ ਦੇਣ ਲਈ ਹੀ ਧਾਰੀਵਾਲ ਨਹਿਰ ਦਾ ਨਿਰਮਾਣ ਕਰਵਾਇਆ ਗਿਆ ਸੀ।[1]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads