ਨਨਕਾਣਾ ਸਾਹਿਬ ਜ਼ਿਲ੍ਹਾ

ਪੰਜਾਬੀ, ਪਾਕਿਸਤਾਨ ਦਾ ਜ਼ਿਲ੍ਹਾ From Wikipedia, the free encyclopedia

Remove ads

ਨਨਕਾਣਾ ਸਾਹਿਬ ਜ਼ਿਲ੍ਹਾ, ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦਾ ਇੱਕ ਜ਼ਿਲ੍ਹਾ ਹੈ। ਇਸਦਾ ਪ੍ਰਬੰਧਕੀ ਹੈੱਡਕੁਆਟਰ, ਨਨਕਾਣਾ ਸਾਹਿਬ ਸ਼ਹਿਰ ਹੈ। ਇਸ ਜ਼ਿਲ੍ਹੇ ਦਾ ਕੁਲ ਖੇਤਰਫਲ 2,960 ਹੈ, ਅਤੇ ਸਾਲ 1998 ਦੀ ਜਨਗਣਨਾ ਦੇ ਅਨੁਸਾਰ, ਇਸਦੀ ਕੁਲ ਜਨਸੰਖਿਆ 1,410,000 ਸੀ। ਇੱਥੇ ਬੋਲੇ ਜਾਣ ਵਾਲੀ ਪ੍ਰਮੁੱਖ ਭਾਸ਼ਾ ਪੰਜਾਬੀ ਹੈ, ਜਦੋਂ ਕਿ ਉਰਦੂ ਅਕਸਰ ਹਰ ਜਗ੍ਹਾ ਸਮਝੀ ਜਾਂਦੀ ਹੈ। ਨਾਲ ਹੀ ਅੰਗਰੇਜ਼ੀ ਵੀ ਸਾਰੇ ਸ਼ਹਿਰੀ ਕੇਂਦਰਾਂ ਵਿੱਚ ਸਮਝੀ ਜਾਂਦੀ ਹੈ। ਪ੍ਰਮੁੱਖ ਪ੍ਰਬੰਧਕੀ ਭਾਸ਼ਾਵਾਂ ਉਰਦੂ ਅਤੇ ਅੰਗਰੇਜ਼ੀ ਹਨ।

ਵਿਸ਼ੇਸ਼ ਤੱਥ ضِلع ننكانہ صاحِب, ਦੇਸ਼ ...
Remove ads
Loading related searches...

Wikiwand - on

Seamless Wikipedia browsing. On steroids.

Remove ads