ਨਨੂਆ ਬੈਰਾਗੀ
ਪੰਜਾਬੀ ਕਵੀ From Wikipedia, the free encyclopedia
Remove ads
ਨਨੂਆ ਬੈਰਾਗੀ, ਜਾਂ ਨਨੂਆ ਭਗਤ ਅਤੇ ਜਮਲਾ ਸਿੰਘ, ਗੁਰਮਤਿ ਭਗਤੀ ਭਾਵਨਾ ਤੋਂ ਪ੍ਰੇਰਿਤ ਭਗਤ ਅਤੇ ਪੰਜਾਬੀ ਕਵੀ ਸੀ।[1] ਉਹ ਪੰਜਾਬ ਦੇ ਸੈਣੀ ਭਾਈਚਾਰੇ ਵਿੱਚੋਂ ਸੀ,[2] ਅਤੇ ਵਜ਼ੀਰਾਬਾਦ ਦੇ ਇੱਕ ਅਮੀਰ ਘਰਾਣੇ ਨਾਲ ਸਬੰਧਿਤ ਸੀ।[3]
ਕਾਵਿ-ਨਮੂਨਾ
ਅਨਿਕੁ ਦੁਆਰ ਭਰਮਤ ਭਰਮਾਇਓ।
ਭਰਮਤਿ ਭਰਮਤਿ ਭਰਮਤਿ ਤਉ ਦਰਿ ਆਇਓ।
ਜਿਉਂ ਜਾਨਉ ਤਿਉਂ ਮੋਹਿ ਬਚਾਓ।
•
ਨਨੂਏ ਦੇ ਹੁਣ ਵਡੇ ਭਾਗੁ।
ਜੇ ਪਾਵਾਂ ਤੇਰੇ ਦਰ ਦੀ ਲਾਗ।
ਏਦੂੰ ਹੋਰੁ ਨ ਮੰਗਾਂ ਕੁਝ।
ਮੈਂਡਾ ਹਾਲ ਨ ਤੈਥੋਂ ਗੁਝ।[4]
ਹਵਾਲੇ
Wikiwand - on
Seamless Wikipedia browsing. On steroids.
Remove ads