ਨਰਸਿੰਘ ਯਾਦਵ
From Wikipedia, the free encyclopedia
Remove ads
ਨਰਸਿੰਘ ਪੰਚਮ ਯਾਦਵ (ਜਨਮ: 6 ਅਗਸਤ 1989) ਇੱਕ ਭਾਰਤੀ ਪਹਿਲਵਾਨ ਹੈ। ਇਸਨੂੰ 2010 ਕਾਮਨਵੈਲਥ ਖੇਡਾਂ ਵਿੱਚ 74 ਕਿਲੋਗ੍ਰਾਮ ਪੁਰਸ਼ ਵਰਗ ਵਿੱਚ ਫ੍ਰੀਸਟਾਇਲ ਕੁਸ਼ਤੀ ਵਿਚ ਸੋਨੇ ਦਾ ਤਮਗਾ ਜਿਤਿਆ।[1]
ਹਵਾਲੇ
Wikiwand - on
Seamless Wikipedia browsing. On steroids.
Remove ads