ਨਰਿੰਦਰ ਕੋਹਲੀ

From Wikipedia, the free encyclopedia

ਨਰਿੰਦਰ ਕੋਹਲੀ
Remove ads

ਨਰੇਂਦਰ ਕੋਹਲੀ (नरेन्द्र कोहली) (ਜਨਮ 6 ਜਨਵਰੀ 1940) ਭਾਰਤੀ ਹਿੰਦੀ ਲੇਖਕ ਹੈ। ਹਿੰਦੀ ਸਾਹਿਤ ਵਿੱਚ ਮਹਾਕਾਵਿਕ ਨਾਵਲ ਦੀ ਵਿਧਾ ਨੂੰ ਅਰੰਭ ਕਰਨ ਦਾ ਸਿਹਰਾ ਉਸ ਨੂੰ ਹੀ ਜਾਂਦਾ ਹੈ। ਪ੍ਰਾਚੀਨ ਅਤੇ ਇਤਿਹਾਸਿਕ ਚਰਿਤਰਾਂ ਦੀਆਂ ਗੁੱਥੀਆਂ ਨੂੰ ਸੁਲਝਾਂਦੇ ਹੋਏ ਉਹਨਾਂ ਦੇ ਮਾਧਿਅਮ ਨਾਲ ਆਧੁਨਿਕ ਸਾਮਾਜ ਦੀਆਂ ਸਮਸਿਆਵਾਂ ਅਤੇ ਉਹਨਾਂ ਦੇ ਸਮਾਧਾਨ ਨੂੰ ਸਮਾਜ ਦੇ ਸਾਹਮਣੇ ਪੇਸ਼ ਕਰਨ ਦਾ ਦਾਹਵੇਦਾਰ ਹੈ।[1] "ਪੁਰਾਣਾਂ" ਦੇ ਅਧਾਰ ਤੇ ਸਾਹਿਤ ਰਚਨਾ ਰਾਹੀਂ ਉਸਨੇ ਨਵੀਂ ਲੀਹ ਪਾਈ ਹੈ।[2] ਉਸ ਦੀਆਂ ਕਹਾਣੀਆਂ, ਨਾਵਲਾਂ ਤੇ ਨਾਟਕਾਂ ਦੀਆਂ 76 ਕਿਤਾਬਾਂ ਛਪ ਚੁੱਕੀਆਂ ਹਨ। ਉਸ ਦੇ ਨਾਵਲ ‘ਨਾ ਭੂਤ ਨਾ ਭਵਿਸ਼ਅਤੀ’ ਨੂੰ ਵਕਾਰੀ ਵਿਆਸ ਸਨਮਾਨ-2012 ਲਈ ਚੁਣਿਆ ਗਿਆ ਸੀ।[3]

ਵਿਸ਼ੇਸ਼ ਤੱਥ ਨਰਿੰਦਰ ਕੋਹਲੀ, ਰਾਸ਼ਟਰੀਅਤਾ ...
Remove ads

ਜੀਵਨ

ਨਰੇਂਦਰ ਕੋਹਲੀ ਦਾ ਜਨਮ 6 ਜਨਵਰੀ 1940 ਨੂੰ ਪੰਜਾਬ ਦੇ ਸਿਆਲਕੋਟ ਨਗਰ ਵਿੱਚ ਹੋਇਆ ਸੀ ਜੋ ਹੁਣ ਪਾਕਿਸਤਾਨ ਵਿੱਚ ਹੈ। ਆਰੰਭਿਕ ਸਿੱਖਿਆ ਲਾਹੌਰ ਵਿੱਚ ਸ਼ੁਰੂ ਹੋਈ ਅਤੇ ਭਾਰਤ ਵੰਡ ਦੇ ਬਾਅਦ ਪਰਵਾਰ ਦੇ ਜਮਸ਼ੇਦਪੁਰ ਚਲੇ ਆਉਣ ਤੇ ਉਥੇ ਹੀ ਅੱਗੇ ਵਧੀ। ਆਰੰਭ ਵਿੱਚ ਉਸ ਦੀ ਸਿੱਖਿਆ ਦਾ ਮਾਧਿਅਮ ਉਰਦੂ ਸੀ। ਹਿੰਦੀ ਵਿਸ਼ਾ ਉਸ ਨੂੰ ਦਸਵੀਂ ਜਮਾਤ ਦੀ ਪਰੀਖਿਆ ਦੇ ਬਾਅਦ ਹੀ ਮਿਲ ਪਾਇਆ। ਵਿਦਿਆਰਥੀ ਵਜੋਂ ਨਰੇਂਦਰ ਅਤਿਅੰਤ ਹੁਸ਼ਿਆਰ ਸੀ ਅਤੇ ਚੰਗੇ ਅੰਕਾਂ ਨਾਲ ਪਾਸ ਹੁੰਦਾ ਰਿਹਾ। ਵਾਦ-ਵਿਵਾਦ ਦੇ ਮੁਕਾਬਲਿਆਂ ਵਿੱਚ ਵੀ ਉਸ ਨੇ ਅਨੇਕ ਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ।

ਬਾਅਦ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਪੋਸਟਗ੍ਰੈਜੁਏਸ਼ਨ ਅਤੇ ਡਾਕਟਰੇਟ ਦੀ ਉਪਾਧੀ ਵੀ ਲਈ। ਪ੍ਰਸਿੱਧ ਆਲੋਚਕ ਡਾ. ਨਗੇਂਦਰ ਦੇ ਨਿਰਦੇਸ਼ਨ ਵਿੱਚ "ਹਿੰਦੀ ਉਪਨਿਆਸ: ਸਿਰਜਣ ਔਰ ਸਿੱਧਾਂਤ" ਵਿਸ਼ੇ ਉੱਤੇ ਉਸ ਦਾ ਸੋਧ ਪ੍ਰਬੰਧ ਹੈ।

1963 ਤੋਂ ਲੈ ਕੇ 1995 ਤੱਕ ਉਸ ਨੇ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਕਾਰਜ ਕੀਤਾ ਅਤੇ ਉਥੋਂ ਹੀ 1995 ਵਿੱਚ ਪੇਸ਼ਾਵਰ ਲੇਖਕ ਬਨਣ ਸਵੈ-ਇੱਛਕ ਛੁੱਟੀ ਲੈ ਲਈ।

Remove ads

ਰਚਨਾਵਾਂ

ਵਿਅੰਗ
  • ਏਕ ਔਰ ਲਾਲ ਤਿਕੋਨ- (ਵਿਅੰਗ)-1970/ 2000 ਈ.,
  • ਪਾਂਚ ਅਬਸਰਡ ਨਾਵਲ (ਵਿਅੰਗ) - 1972 /1994 ਈ.
  • ਆਸ਼੍ਰਿਤੋਂ ਕਾ ਵਿਦ੍ਰੋਹ (ਵਿਅੰਗ)- 1973 / 1991 ਈ.
  • ਜਗਾਨੇ ਕਾ ਅਪਰਾਧ (ਵਿਅੰਗ)- 1973 ਈ.
  • ਪਰੇਸ਼ਾਨੀਆਂ (ਵਿਅੰਗ)-1986 /2000 ਈ.
  • ਗਣਤੰਤਰ ਕਾ ਗਣਿਤ (ਵਿਅੰਗ) - 1997 ਈ.
  • ਆਧੁਨਿਕ ਲੜਕੀ ਕੀ ਪੀੜਾ (ਵਿਅੰਗ)-1978/2000ਈ.
  • ਤ੍ਰਾਸਦੀਆਂ (ਵਿਅੰਗ)-1982 ਈ.
  • ਸਮਗਰ ਵਿਅੰਗ - 4 (ਰਾਮਲੁਭਾਇਆ ਕਹਤਾ ਹੈ) - ਵਿਅੰਗ - 2000 ਈ.
  • ਮੇਰੇ ਮੁਹੱਲੇ ਕੇ ਫੂਲ (ਵਿਅੰਗ) - 2000 ਈ.
  • ਸਮਗਰ ਵਿਅੰਗ - 5 (ਵਿਅੰਗ) - 2002 ਈ.
  • ਸਬ ਸੇ ਬੜਾ ਸਤ੍ਯ (ਵਿਅੰਗ ਸੰਗ੍ਰਹਿ) - 2003 ਈ.2003
  • ਵਹ ਕਹਾਂ ਹੈ (ਵਿਅੰਗ ਸੰਗ੍ਰਹਿ) - 2003 ਈ.
  • ਆਤਮਾ ਕੀ ਪਵਿਤ੍ਰਤਾ (ਵਿਅੰਗ) - 1996 ਈ.
ਸੰਕਲਨ
  • ਮੇਰੀ ਸ਼੍ਰੇਸ਼ਠ ਵਿਅੰਗ ਰਚਨਾਏਂ (ਵਿਅੰਗ) - 1977 ਈ.
  • ਸਮਗਰ ਨਾਟਕ (ਨਾਟਕ) - 1990 ਈ.
  • ਸਮਗਰ ਵਿਅੰਗ (ਵਿਅੰਗ)- 1991 ਈ.
  • ਸਮਗਰ ਕਹਾਨੀਆਂ (ਕਹਾਣੀਆਂ) ਭਾਗ - 1, 1991 ਈ. ਭਾਗ - 2, 1992 ਈ.
  • ਅਭਯੁੱਧ (ਦੋ ਭਾਗ) - (ਰਾਮਕਥਾ; ਦੀਕਸ਼ਾ, ਅਵਸਰ, ਸੰਘਰਸ਼ ਕੀ ਓਰ, ਯੁੱਧ (ਭਾਗ 1 ਏਵੰ 2) ਕਾ ਸੰਕਲਿਤ ਰੂਪ) ਨਾਵਲ - 1989 /1998 ਈ.
  • ਨਰੇਂਦਰ ਕੋਹਲੀ: ਚੁਨੀ ਹੁਈ ਰਚਨਾਏਂ (ਸੰਕਲਨ)- 1990 ਈ.
  • ਨਰੇਂਦਰ ਕੋਹਲੀ ਨੇ ਕਹਾ (ਆਤਮਕਥਾ ਤਥਾ ਸੂਕਤੀਆਂ) - 1997 ਈ.
  • ਮੇਰੀ ਇਕ੍ਯਾਵਨ ਵਿਅੰਗ ਰਚਨਾਏਂ (ਵਿਅੰਗ) - 1997 ਈ.
  • ਸਮਗਰ ਵਿਅੰਗ - 1 (ਦੇਸ਼ ਕੇ ਸ਼ੁਭਚਿੰਤਕ) - ਵਿਅੰਗ - 1998 ਈ.
  • ਸਮਗਰ ਵਿਅੰਗ - 2 (ਤ੍ਰਾਹਿ - ਤ੍ਰਾਹਿ) - ਵਿਅੰਗ - 1998 ਈ.
  • ਸਮਗਰ ਵਿਅੰਗ - 3 (ਇਸ਼ਕ ਏਕ ਸ਼ਹਰ ਕਾ) - ਵਿਅੰਗ - 1998 ਈ.
  • ਮੇਰੀ ਤੇਰਹ ਕਹਾਨੀਆਂ, (ਕਹਾਣੀਆਂ) - 1998 ਈ.
  • ਨ ਭੂਤੋ ਨ ਭਵਿਸ਼੍ਯਤਿ (ਨਾਵਲ - 2004 ਈ.
  • ਸਵਾਮੀ ਵਿਵੇਕਾਨੰਦ - ਜੀਵਨੀ - 2004 ਈ.
  • ਦਸ ਪ੍ਰਤਿਨਿਧਿ ਕਹਾਨੀਆਂ - 2006 ਈ.
  • ਕੁਕੁਰ ਤਥਾ ਅਨ੍ਯ ਕਹਾਨੀਆਂ (ਬਾਲ ਕਥਾਵਾਂ) - 2006
ਆਲੋਚਨਾ
  • ਪ੍ਰੇਮਚੰਦ ਕੇ ਸਾਹਿਤ੍ਯ ਸਿਧਾਂਤ (ਸ਼ੋਧ-ਨਿਬੰਧ) 1966 ਈ
  • ਹਿੰਦੀ ਨਾਵਲ: ਸ੍ਰਜਨ ਔਰ ਸਿਧਾਂਤ (ਸ਼ੋਧਪ੍ਰਬੰਧ)- 1977 /1989 ਈ.
  • ਕੁਛ ਪ੍ਰਸਿੱਧ ਕਹਾਨੀਓੰ ਕੇ ਵਿਸ਼ਯ ਮੇਂ (ਸਮੀਕਸ਼ਾ)- 1967 ਈ.
  • ਪ੍ਰੇਮਚੰਦ (ਆਲੋਚਨਾ)- 1976 ਈ., 1991 ਈ.
  • ਜਹਾਂ ਹੈ ਧਰਮ, ਵਹੀਂ ਹੈ ਜਯ (ਮਹਾਭਾਰਤ ਕਾ ਵਿਵੇਚਨਾਤਮਕ ਅਧਿਐਨ) - 1993 ਈ.
ਕਹਾਣੀ ਸੰਗ੍ਰਹਿ
  • ਪਰਿਣਤਿ - (ਕਹਾਣੀਆਂ)-1969/2000 ਈ.,
  • ਕਹਾਨੀ ਕਾ ਅਭਾਵ (ਕਹਾਣੀਆਂ)- 1977 / 2000 ਈ.
  • ਦ੍ਰਸ਼੍ਟਿ ਦੇਸ਼ ਮੇਂ ਏਕਾਏਕ (ਕਹਾਣੀਆਂ)- 1979/2000 ਈ.
  • ਸ਼ਟਲ (ਕਹਾਣੀਆਂ)- 1982/2000
  • ਨਮਕ ਕਾ ਕੈਦੀ (ਕਹਾਣੀਆਂ)-1983 /2000 ਈ.
  • ਨਿਚਲੇ ਫਲੈਟ ਮੇਂ (ਕਹਾਣੀਆਂ)- 1984 /2000 ਈ.
  • ਨਰੇਂਦਰ ਕੋਹਲੀ ਕੀ ਕਹਾਨੀਆਂ (ਕਹਾਣੀਆਂ)-1984 ਈ.
  • ਸੰਚਿਤ ਭੂਖ (ਕਹਾਣੀਆਂ)- 1985/2000 ਈ.
ਨਾਵਲ
  • ਪੁਨਰਾਰੰਭ - (ਨਾਵਲ)- 1972 /1994 ਈ.,
  • ਆਤੰਕ (ਨਾਵਲ)- 1972 ਈ.
  • ਸਾਥ ਸਹਾ ਗਯਾ ਦੁਖ (ਨਾਵਲ)- 1974 ਈ.
  • ਮੇਰਾ ਅਪਨਾ ਸੰਸਾਰ (ਲਘੂ ਨਾਵਲ) - 1975 ਈ.
  • ਦੀਕਸ਼ਾ (ਨਾਵਲ) - 1975 ਈ.
  • ਅਵਸਰ (ਨਾਵਲ)- 1976 ਈ.
  • ਜੰਗਲ ਕੀ ਕਹਾਨੀ (ਨਾਵਲ) - 1977 / 2000 ਈ.
  • ਸੰਘਰਸ਼ ਕੀ ਓਰ (ਨਾਵਲ)-1978 ਈ.
  • ਯੁਦ੍ਧ (ਦੋ ਭਾਗ), ਨਾਵਲ - 1979 ਈ.
  • ਅਭਿਗਿਆਨ (ਨਾਵਲ)- 1981 ਈ.
  • ਆਤ੍ਮਦਾਨ (ਨਾਵਲ)-1983 ਈ.
  • ਪ੍ਰੀਤਿਕਥਾ (ਨਾਵਲ)-1986 ਈ.
  • ਮਹਾਸਮਰ- 1 (ਬੰਧਨ) -ਨਾਵਲ - 1988 ਈ.
  • ਮਹਾਸਮਰ - 2, (ਅਧਿਕਾਰ) - ਨਾਵਲ - 1900 ਈ.
  • ਮਹਾਸਮਰ - 3, (ਕਰਮ), - ਨਾਵਲ - 1991 ਈ.
  • ਤੋੜੋ ਕਾਰਾ ਤੋੜੋ -1, (ਨਿਰਮਾਣ) - ਨਾਵਲ- 1992 ਈ.
  • ਮਹਾਸਮਰ - 4 (ਧਰਮ) - ਨਾਵਲ - 1993 ਈ.
  • ਤੋੜੋ ਕਾਰਾ ਤੋੜੋ - 2 (ਸਾਧਨਾ) - ਨਾਵਲ - 1993 ਈ.
  • ਮਹਾਸਮਰ - 5 (ਅੰਤਰਾਲ) - ਨਾਵਲ - 1995 ਈ.
  • ਕ੍ਸ਼ਮਾ ਕਰਨਾ ਜੀਜੀ! (ਨਾਵਲ) - 1995 ਈ.
  • ਮਹਾਸਮਰ - 6 (ਪ੍ਰਚਛੰਨ) - ਨਾਵਲ - 1997 ਈ.
  • ਮਹਾਸਮਰ - 7 (ਪ੍ਰਤਿਅਕਸ਼) - ਨਾਵਲ - 1998 ਈ.
  • ਮਹਾਸਮਰ - 8 (ਨਿਰਬੰਧ) - ਨਾਵਲ - 2000 ਈ.
  • ਤੋੜੋ ਕਾਰਾ ਤੋੜੋ - 3 (ਪਰਿਵ੍ਰਾਜਕ) - 2003 ਈ.
  • ਤੋੜੋ ਕਾਰਾ ਤੋੜੋ - 4 (ਨਿਰਦੇਸ਼) - 2004 ਈ.
  • ਤੋੜੋ ਕਾਰਾ ਤੋੜੋ - 5 () - 20, ਈ.
  • ਤੋੜੋ ਕਾਰਾ ਤੋੜੋ - 6 () - 20.. ਈ.
  • ਆਤਮ ਸਵੀਕ੍ਰਿਤੀ - 1 - 2014 ਈ.
ਬਾਲ ਕਥਾਵਾਂ
  • ਗਣਿਤ ਕਾ ਪ੍ਰਸ਼ਨ (ਬਾਲ ਕਥਾਵਾਂ) - 1978 ਈ.
  • ਆਸਾਨ ਰਾਸਤਾ (ਬਾਲ ਕਥਾਵਾਂ)-1985
  • ਏਕ ਦਿਨ ਮਥੁਰਾ ਮੇਂ (ਬਾਲ ਨਾਵਲ) - 1991 ਈ.
  • ਅਭੀ ਤੁਮ ਬਚ੍ਚੇ ਹੋ (ਬਾਲ ਕਥਾ) - 1995 ਈ.
  • ਕੁਕੁਰ (ਬਾਲ ਕਥਾ) - 1997 ਈ.
  • ਸਮਾਧਾਨ (ਬਾਲ ਕਥਾ) - 1997 ਈ.
ਨਾਟਕ
  • ਸ਼ੰਬੂਕ ਕੀ ਹਤਿਆ (ਨਾਟਕ)- 1975 ਈ.
  • ਨਿਰਣਯ ਰੁਕਾ ਹੁਆ (ਨਾਟਕ)-1985 ਈ.
  • ਹਤਿਆਰੇ (ਨਾਟਕ)- 1985 ਈ.
  • ਗਾਰੇ ਕੀ ਦੀਵਾਰ (ਨਾਟਕ)-1986 ਈ.
  • ਸੰਘਰਸ਼ ਕੀ ਓਰ (ਨਾਟਕ) - 1998 ਈ.
  • ਕਿਸ਼ਕਿੰਧਾ (ਨਾਟਕ) - 1998 ਈ.
  • ਅਗਸਤਿਆਕਥਾ (ਨਾਟਕ) - 1998 ਈ.
  • ਹਤਿਆਰੇ (ਨਾਟਕ) - 1999 ਈ.
ਹੋਰ ਰਚਨਾਵਾਂ
  • ਕਿਸੇ ਜਗਾਊੰ ? (ਸਾੰਸ੍ਕ੍ਰਿਤਿਕ ਨਿਬੰਧ)-1996 ਈ.
  • ਪ੍ਰਤਿਨਾਦ (ਪਤ੍ਰ ਸੰਕਲਨ) - 1996 ਈ.
  • ਨੇਪਥ੍ਯ (ਆਤਮਪਰਕ ਨਿਬੰਧ)-1983 ਈ.
  • ਮਾਜਰਾ ਕ੍ਯਾ ਹੈ? (ਸਿਰਜਨਾਤਮਕ, ਸੰਸਮਰਣਾਤਮਕ, ਵਿਚਾਰਾਤਮਕ ਨਿਬੰਧ)-1989 ਈ.
  • ਬਾਬਾ ਨਾਗਾਰਜੁਨ (ਸੰਸਮਰਣ)-1987 ਈ.
  • ਸਮਰਾਮਿ (ਸੰਸਮਰਣ) - 2000 ਈ.
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads