ਨਵਾਂ ਵਿਕਾਸ ਬੈਂਕ
From Wikipedia, the free encyclopedia
Remove ads
ਨਵਾਂ ਵਿਕਾਸ ਬੈਂਕ (English: New Development Bank BRICS (NDB BRICS)), ਜਿਹਨੂੰ ਪਹਿਲਾਂ ਬਰਿਕਸ ਵਿਕਾਸ ਬੈਂਕ ਜਾਂ ਬਰਿਕਸ ਬੈਂਕ ਆਖਿਆ ਜਾਂਦਾ ਸੀ[1], ਬਰਿਕਸ ਦੇਸ਼ਾਂ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ) ਵੱਲੋਂ ਚਲਾਇਆ ਗਿਆ ਇੱਕ ਬੈਂਕ ਹੈ ਜੋ ਮੌਜੂਦਾ ਵਿਸ਼ਵ ਬੈਂਕ ਅਤੇ ਕੌਮਾਂਤਰੀ ਮਾਲੀ ਪੂੰਜੀ ਦੀ ਥਾਂ ਲੈਣ ਲਈ ਤਜਵੀਜ਼ ਕੀਤਾ ਗਿਆ ਹੈ।[2] ਇਸ ਬੈਂਕ ਨੂੰ ਪੰਜ ਉੱਭਰ ਰਹੀਆਂ ਮਾਰਕੀਟਾਂ ਵਿਚਕਾਰ ਵਧੇਰੇ ਮਾਲੀ ਅਤੇ ਵਿਕਾਸਕ ਸਹਿਕਾਰਤਾ ਕਾਇਮ ਕਰਨ ਵਾਸਤੇ ਥਾਪਿਆ ਗਿਆ ਹੈ। ਇਹਦਾ ਸਦਰ ਮੁਕਾਮ ਸ਼ੰਘਾਈ, ਚੀਨ ਵਿਖੇ ਹੋਵੇਗਾ[3] ਅਤੇ ਪਹਿਲਾ ਮੁੱਖ ਪ੍ਰਬੰਧਕ ਭਾਰਤ ਦਾ ਹੋਵੇਗਾ।[3]
Remove ads
Wikiwand - on
Seamless Wikipedia browsing. On steroids.
Remove ads