ਮਹਿਮੂਦ ਚਰਾਗ਼ ਦੇਹਲਵੀ
From Wikipedia, the free encyclopedia
Remove ads
ਨਸੀਰੁੱਦੀਨ ਮਹਿਮੂਦ ਚਰਾਗ਼-ਏ-ਦਿੱਲੀ[1] (ca 1274-1356) ਇੱਕ 14ਵੀਂ ਸਦੀ ਦਾ ਰਹੱਸਵਾਦੀ-ਕਵੀ ਅਤੇ ਚਿਸ਼ਤੀ ਸੰਪਰਦਾ ਦਾ ਇੱਕ ਸੂਫ਼ੀ ਸੰਤ ਸੀ। ਉਹ ਮਸ਼ਹੂਰ ਸੂਫ਼ੀ ਸੰਤ ਹਜਰਤ ਨਿਜਾਮੁਦੀਨ ਔਲੀਆ ਦਾ ਮੁਰੀਦ,[2] ਅਤੇ ਬਾਅਦ ਨੂੰ ਉਸ ਦਾ ਵਾਰਸ ਸੀ।[3][4] ਉਹ ਦਿੱਲੀ ਤੋਂ ਚਿਸ਼ਤੀ ਸੰਪਰਦਾ ਦਾ ਆਖਰੀ ਮਹੱਤਵਪੂਰਨ ਸੂਫੀ ਸੀ।[5]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads