ਨਹਿਰੂਵਾਦ

From Wikipedia, the free encyclopedia

Remove ads
Remove ads

ਨਹਿਰੂਵਾਦ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਸਿਆਸੀ ਵਿਚਾਰਧਾਰਾ ਦਾ ਸੀ। ਇਹ ਫੇਬੀਅਨ ਸਮਾਜਵਾਦ ਦੀ ਇੱਕ ਉਦਾਰਵਾਦੀ ਵਿਚਾਰਵਾਦੀ ਕਿਸਮ ਸੀ। ਹੋਰ ਬਿੰਦੂ, ਨਹਿਰੂ ਦਾ ਕਹਿਣਾ ਸੀ ਕਿ ਉਹ ਕਮਿਊਨਿਸਟਾਂ ਦੇ ਨਾਲ ਬਹੁਤ ਸਹਿਮਤ ਹੈ,[1] ਅਤੇ ਹੋਰ ਜਿਆਦਾ ਆਰਥੋਡਾਕਸ ਕਮਿਊਨਿਜ਼ਮ ਨਾਲ ਬਹੁਤ ਉਸਦੇ ਖਿਆਲ ਬਹੁਤ ਮਿਲਦੇ ਸਨ ਅਤੇ ਉਸ ਦੀ ਵਿਦੇਸ਼ ਨੀਤੀ ਜਿੰਨੀ ਲੱਗਦੀ ਸੀ ਉਸ ਨਾਲੋਂ ਵਧੇਰੇ ਸੋਵੀਅਤ-ਪੱਖੀ ਸੀ। ਅਸਲ ਵਿੱਚ ਇਹ ਨਹਿਰੂ ਦੀ ਮੌਤ ਦੇ ਬਾਅਦ ਇੱਕ ਮੌਜੂਦਾ ਸਿਆਸੀ ਸਿਸਟਮ ਦੇ ਤੌਰ 'ਤੇ ਠੱਪ ਹੋ ਗਈ।[2] ਕਿਉਂਕਿ ਇਸਦੇ ਰਾਜਨੀਤਿਕ ਵਾਰਸਾਂ ਨੇ ਵੀ ਇਹ ਮਾਡਲ ਨਾ ਅਪਣਾਇਆ। ਇੰਦਰਾ ਗਾਂਧੀ) ਵਧੇਰੇ ਸਰਬਸੱਤਾਵਾਦ ਵੱਲ ਝੁੱਕ ਗਈ ਜਾਂ ਰਾਜੀਵ, ਸੋਨੀਆ ਨੇ ਸਮਾਜਵਾਦ ਨੂੰ ਛੱਡ ਦਿੱਤਾ ਅਤੇ ਵਧੇਰੇ ਉਦਾਰ ਰੁੱਖ ਅਪਣਾ ਲਿਆ। ਹਿੰਦੂਤਵ ਦੇ ਪੈਰੋਕਾਰ ਅਤੇ ਹਿੰਦੂ ਰਾਸ਼ਟਰਵਾਦੀ, ਨਹਿਰੂਵਾਦ ਦੇ  ਸੈਕੂਲਰਵਾਦ,  ਈਸਾਈ, ਸਮਾਜਵਾਦ ਅਤੇ ਇਸਲਾਮ ਵਰਗੇ ਧਰਮਾਂ ਅਤੇ ਵਿਚਾਰਧਾਰਾਵਾਂ ਅਤੇ  ਹਿੰਦੂ ਸੱਭਿਆਚਾਰ ਦੇ ਪੱਛਮੀਕਰਨ ਅਤੇ ਇਸਦੀ ਦੀ ਸ਼ੁੱਧਤਾ ਦੇ ਭ੍ਰਿਸ਼ਟਾਚਾਰ ਦੇ ਪ੍ਰਤੀ ਇਸ ਦੀ ਸਹਿਣਸ਼ੀਲਤਾ ਲਈ ਇਸ ਦੀ ਨਿਰੰਤਰ ਆਲੋਚਨਾ ਕਰਦੇ ਹਨ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads