ਨਾਓਮੀ ਵਾਟਸ
From Wikipedia, the free encyclopedia
Remove ads
ਨਾਏਉਮੀ ਐਲਨ ਵਾਟਸ (ਜਨਮ 28 ਸਤੰਬਰ 1968) ਇੱਕ ਬਰਤਾਨਵੀ ਅਭਿਨੇਤਰੀ ਹੈ।[1] ਉਸ ਦੀ ਪਿਹਲੀ ਫ਼ਿਲਮ ਫਾਰ ਲਵ ਅਲੋਨ (1986), ਫੇਰ ਟੀਵੀ ਸੀਰੀਜ਼ "ਹੇ ਡੈਡ" (1990), ਬ੍ਰਾਈਡਸ ਆਫ ਕ੍ਰਾਈਸਟ (1991) ਅਤੇ ਹੋਮ ਐਂਡ ਅਵੈ (1991) ਵਿੱਚ ਕੰਮ ਕੀਤਾ, ਅਤੇ ਨਿਕੋਲ ਕਿਡਮੈਨ ਅਤੇ ਥੈਂਡੀ ਨਿਉਟਣ ਨਾਲ ਫ਼ਿਲਮ ਫਲਰਟਿੰਗ (1991) ਵਿੱਚ ਕੰਮ ਕੀਤਾ. ਅਮਰੀਕਾ ਜਾਣ ਤੋਂ ਬਾਅਦ ਵਾਟਸ ਨੇ ਟੈੰਕ ਗਰਲ (1995), ਚਿਲਡਰਨ ਆਫ ਦ ਕੋਰਨ IV: ਦ ਗੈਦਰਿੰਗ (1996) ਅਤੇ ਡੇਂਜਰਸ ਬਿਊਟੀ (1998) ਵਿੱਚ ਕੰਮ ਕੀਤਾ ਅਤੇ ਟੀਵੀ ਸੀਰੀਸ ਸਲੀਪਵਾਲਕਰਸ (1997–1998) ਵਿੱਚ ਮੁੱਖ ਭੂਮਿਕਾ ਨਿਭਾਈ.
Remove ads
ਮੁਡਲਾ ਜੀਵਨ
ਵਾਟਸ ਦਾ ਜਨਮ 28 ਸਤੰਬਰ 1968 ਵਿੱਚ ਇੰਗਲੈਂਡ ਵਿੱਚ ਹੋਇਆ.[2][3] ਉਹ ਕੋਸਟਿਊਮ ਤੇ ਸੇਟ ਡਿਜ਼ਾਇਨਰ, ਮਾਈਫਾਨੀ ਐਡਵਰਡ >Contemporary Theatre, Film and Television: A Biographical Guide Featuring Performers, Directors, Writers, Producers, Designers, Managers, Choreographers, Technicians, Composers, Executives, Dancers. Gale/Cengage Learning. 2005. p. 340. ISBN 978-0-7876-9037-3.</ref> ਤੇ ਇੰਗਲਿਸ਼ ਰੋਡ ਮਨੇਜਰ ਤੇ ਸਾਉੰਡ ਇੰਜੀਨੀਅਰ, ਪੀਟਰ ਵਾਟਸ (1946–1976) ਦੀ ਕੁੜੀ ਹੈ। .[4][5] ਜਦ ਉਹ 4 ਸਾਲ ਦੀ ਸੀ ਤਾਂ ਉਸ ਦੇ ਮਾਤਾ ਪਿਤਾ ਨੇ ਤਲਾਕ ਲੈ ਲਿਆ ਸੀ[5][6]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads