ਨਾਗਮਣੀ (ਪਰਚਾ)
ਸਾਹਿਤਕ ਰਸਾਲਾ From Wikipedia, the free encyclopedia
Remove ads
ਅੰਮ੍ਰਿਤਾ ਪ੍ਰੀਤਮ ਨੇ 1966 ਵਿੱਚ ਪੰਜਾਬੀ ਲੇਖਕਾਂ ਨੂੰ ਇੱਕ ਮੰਚ ਪ੍ਰਦਾਨ ਕਰਨ ਲਈ ਮਾਸਕੀ ਸਾਹਿਤਕ ਪਰਚਾ ਨਾਗਮਣੀ ਕੱਢਿਆ ਸੀ। ਇਸ ਤੇ ਸੰਪਾਦਕ ਵਜੋਂ ਅੰਮ੍ਰਿਤਾ ਪ੍ਰੀਤਮ ਅਤੇ ਚਿਤਰਕਾਰ ਇਮਰੋਜ਼ ਲਿਖਿਆ ਹੁੰਦਾ ਸੀ। 35 ਤੋਂ ਵੀ ਵੱਧ ਵਰ੍ਹੇ ਉਸ ਨੇ ਇਮਰੋਜ਼ ਨਾਲ ਮਿਲ ਕੇ ਨਾਗਮਣੀ ਨੂੰ ਚਾਲੂ ਰੱਖਿਆ। ਇਸ ਰਾਹੀਂ ਪੰਜਾਬੀ ਪਾਠਕਾਂ ਨੂੰ ਵਿਸ਼ਵ-ਸਾਹਿਤ ਦੇ ਰੂ-ਬਰੂ ਕੀਤਾ। ਨਾਗਮਣੀ ਦੇ ਆਖਰੀ ਅੰਕ ਤੇ ਲਿਖਿਆ ਸੀ, ਕਾਮੇ:- ਅੰਮਿ੍ਤਾ ਤੇ ਇਮਰੋਜ਼।[1]
![]() | ਇਸ ਲੇਖ ਵਿੱਚ ਇੱਕ ਹਵਾਲਿਆਂ ਦੀ ਸੂਚੀ ਸ਼ਾਮਿਲ ਹੈ, ਜੋ ਪੜਨ ਨਾਲ ਜਾਂ ਬਾਹਰੀ ਲਿੰਕਾਂ ਨਾਲ ਸਬੰਧਿਤ ਹੈ, ਪਰ ਇਸਦੇ ਸੋਮੇ ਸਪਸ਼ਟ ਨਹੀਂ ਹਨ ਕਿਉਂਕਿ ਇਸ ਵਿੱਚ ਹਵਾਲਿਆਂ ਦੀ ਘਾਟ ਹੈ. |
Remove ads
ਹਵਾਲੇ
Wikiwand - on
Seamless Wikipedia browsing. On steroids.
Remove ads