ਵਿਸ਼ਵਨਾਥ "ਨਾਨਾ" ਪਾਟੇਕਰ (ਜਨਮ 1 ਜਨਵਰੀ 1951) ਇੱਕ ਭਾਰਤੀ ਐਕਟਰ ਅਤੇ ਫ਼ਿਲਮਸਾਜ਼ ਹੈ।
Remove ads
ਜੀਵਨੀ
ਨਾਨਾ ਪਾਟੇਕਰ ਨੇ ਮਹਾਰਾਸ਼ਟਰ, ਦੇ ਰਾਏਗੜ ਜ਼ਿਲ੍ਹੇ ਦੇ ਮੁਰੁਦ-ਜੰਜੀਰਾ ਵਿੱਚ ਦਿਨਕਰ ਪਾਟੇਕਰ (ਇੱਕ ਚਿੱਤਰਕਾਰ) ਅਤੇ ਉਸ ਦੀ ਪਤਨੀ ਸੰਜਨਾ ਬਾਈ ਪਾਟੇਕਰ ਦੇ ਘਰ ਵਿਸ਼ਵਨਾਥ ਪਾਟੇਕਰ ਵਜੋਂ ਜਨਮ ਲਿਆ ਸੀ। ਉਹ ਸਰ ਜੇ.ਜੇ. ਇੰਸਟੀਚਿਊਟ ਆਫ਼ ਅਪਲਾਈਡ ਆਰਟ ਮੁੰਬਈ ਦਾ ਪੜ੍ਹਿਆ ਹੈ।[1]
ਹਵਾਲੇ
Wikiwand - on
Seamless Wikipedia browsing. On steroids.
Remove ads