ਨਾਮਦੇਵ ਲਕਸ਼ਮਣ ਢਸਾਲ (ਮਰਾਠੀ: नामदेव लक्ष्मण ढसाळ; 15 ਫਰਵਰੀ 1949 – 15 ਜਨਵਰੀ 2014)
ਮਰਾਠੀ ਕਵੀ, ਲੇਖਕ ਅਤੇ ਮਹਾਰਾਸ਼ਟਰ, ਭਾਰਤ ਦਾ ਮਨੁੱਖੀ ਅਧਿਕਾਰ ਕਾਰਕੁਨ ਸੀ।
ਵਿਸ਼ੇਸ਼ ਤੱਥ ਨਾਮਦੇਵ ਲਕਸ਼ਮਣ ਢਸਾਲ, ਜਨਮ ...
ਨਾਮਦੇਵ ਲਕਸ਼ਮਣ ਢਸਾਲ |
|---|
| ਜਨਮ | (1949-02-15)15 ਫਰਵਰੀ 1949 ਪੁਣੇ, ਭਾਰਤ |
|---|
| ਮੌਤ | 15 ਜਨਵਰੀ 2014(2014-01-15) (ਉਮਰ 64) ਮੁੰਬਈ, ਭਾਰਤ |
|---|
| ਕਿੱਤਾ | ਲੇਖਕ, ਕਵੀ |
|---|
| ਭਾਸ਼ਾ | ਮਰਾਠੀ |
|---|
| ਰਾਸ਼ਟਰੀਅਤਾ | ਭਾਰਤ |
|---|
| ਸ਼ੈਲੀ | ਮਰਾਠੀ ਸਾਹਿਤ |
|---|
| ਸਾਹਿਤਕ ਲਹਿਰ | ਦਲਿਤ ਪੈਂਥਰ |
|---|
| ਪ੍ਰਮੁੱਖ ਕੰਮ | Andhale Shatak ਗੋਲਪੀਥ Moorkh Mhataryane Tujhi Iyatta Kanchi? Priya Darshini |
|---|
| ਪ੍ਰਮੁੱਖ ਅਵਾਰਡ | ਪਦਮ ਸ਼੍ਰੀ ਐਵਾਰਡ ਸੋਵੀਅਤ ਦੇਸ਼ ਨਹਿਰੂ ਅਵਾਰਡ ਮਹਾਰਾਸ਼ਟਰ ਸਟੇਟ ਅਵਾਰਡ ਗੋਲਡਨ ਲਾਈਫ ਟਾਈਮ ਅਚੀਵਮੈਂਟ |
|---|
| ਜੀਵਨ ਸਾਥੀ | ਮਲਿਕਾ ਅਮਰ ਸ਼ੇਖ |
|---|
| ਬੱਚੇ | ਆਸ਼ੂਤੋਸ਼[1] |
|---|
ਬੰਦ ਕਰੋ