ਨਾਹਨ
From Wikipedia, the free encyclopedia
Remove ads
ਨਾਹਨ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਸਿਰਮੌਰ ਜ਼ਿਲਾ ਦਾ ਇੱਕ ਇਤਿਹਾਸਕ ਸ਼ਹਿਰ ਹੈ।ਇਹ ਬ੍ਰਿਟਿਸ਼ ਰਾਜ ਤੋਂ ਪਹਿਲਾਂ ਸਿਰਮੌਰ ਰਿਆਸਤ ਦੀ ਰਾਜਧਾਨੀ ਰਿਹਾ ਹੈ ਅਤੇ ਹੁਣ ਸਿਰਮੌਰ ਜਿਲ੍ਹਾ ਦਾ ਸਦਰ ਮੁਕਾਮ ਹੈ।
Remove ads
ਭੂਗੋਲਿਕ ਸਥਿਤੀ
ਨਾਹਨ is located at 30.55°N 77.3°E ਤੇ ਸਥਿਤ ਹੈ .[1] ਇਸਦੀ ਸਮੁੰਦਰ ਤਲ ਤੋਂ 932 ਮੀਟਰ ਉਚਾਈ ਹੈ।
ਵੱਸੋਂ
2005 ਤੱਕ [update] ਭਾਰਤ ਦੀ ਜਨਗਣਨਾ ,[2] ਨਾਹਨ ਦੀ 56053 ਵੱਸੋਂ ਹੈ ਜਿਸ ਵਿਚੋਂ ਮਰਦ 54% ਅਤੇ ਔਰਤਾਂ 46% ਸਨ। .ਨਾਹਨ ਦੀ ਔਸਤ ਸਾਖਰਤਾ ਦਰ 80% ਸੀ , ਜੋ ਰਾਸ਼ਟਰੀ ਪੱਧਰ ਦੀ ਦਰ 59.5% ਤੋਂ ਵੱਧ ਸੀ।
ਨਾਹਨ ਦਾ ਕਿਲਾ
ਨਾਹਨ ਬ੍ਰਿਟਿਸ਼ ਰਾਜ ਤੋਂ ਪਹਿਲਾਂ ਰਾਜਪੂਤ ਰਾਜਿਆਂ ਦੇ ਅਧੀਨ ਇੱਕ ਪਹਾੜੀ ਸਿਰਮੌਰ ਰਿਆਸਤ ਦੀ ਰਾਜਧਾਨੀ ਹੋਣ ਕਰਕੇ ਇੱਥੇ ਇੱਕ ਕਿਲਾ ਉਸਾਰਿਆ ਗਿਆ ਸੀ। ਇਹ ਰਿਆਸਤ ਉਸ ਸਮੇਂ ਪੰਜਾਬ ਦੀਆਂ ਪਹਾੜੀ ਰਿਆਸਤਾਂ ਵਿੱਚੋ ਮੁੱਖ ਰਿਆਸਤ ਸੀ।
- ਨਾਹਨ ਦਾ ਕਿਲਾ (15 ਮਈ 2016)
- ਨਾਹਨ ਕਿਲਾ, ਉੱਤਰ ਵੱਲ ਦੀ ਦੀਵਾਰ
ਤਸਵੀਰਾਂ
- ਰਾਣੀ ਤਾਲ
- ਰਾਣੀ ਤਾਲ ਸ਼ਿਵ ਮੰਦਰ
- ਰਾਣੀ ਤਾਲ ਸ਼ਿਵ ਮੰਦਰ ਸਰੋਵਰ
- ਸਿਰਮੌਰ ਦੀ ਮੋਹਰ 1800s
ਹਵਾਲੇ
Wikiwand - on
Seamless Wikipedia browsing. On steroids.
Remove ads