ਨਾਹਰਗੜ੍ਹ ਦਾ ਕਿਲਾ
From Wikipedia, the free encyclopedia
Remove ads
ਕਿਲ੍ਹਾ ਨਾਹਰ ਗੜ੍ਹ ਭਾਰਤ ਦੇ ਰਾਜਸਥਾਨ ਵਿੱਚ ਜੈਪੁਰ ਸ਼ਹਿਰ ਵਿੱਚ ਹੈ ਇਹ ਕਿਲ੍ਹਾ ਜੈਪੁਰ ਨੂੰ ਘੇਰਦਾ ਹੋਇਆ ਅਰਾਵਲੀ ਪਹਾੜੀ ਦੀ ਕਿਨਾਰੇ ਉਪਰ ਬਣਿਆ ਹੋਇਆ ਹੈ। ਆਮਿਰ ਕੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਕਿਲ੍ਹੇ ਦਾ ਨਿਰਮਾਣ ਸਵਾਈ ਰਾਜਾ ਜੇ ਸਿੰਘ ਦੂਜਾ ਨੇ 1734 ਵਿੱਚ ਕਰਵਾਇਆ। ਰਾਜਾ ਸਵਾਈ ਰਾਮ ਸਿੰਘ ਕੇ ਨੌ ਰਾਣਿਆਂ ਲਈ ਅਲੱਗ ਅਲੱਗ ਆਵਾਸ ਖੰਡ ਬਣਵਾਏ ਜਿਹੜੇ ਸਭ ਤੋਂ ਸੁੰਦਰ ਹਨ। ਕਿਲ੍ਹੇ ਦੇ ਪੱਛਮ ਭਾਗ ਵਿੱਚ ਪੜਾਓ ਨਾਮ ਦਾ ਇੱਕ ਰੇਸਤਰਾਂ ਹੈ ਜਿੱਥੇ ਖਾਣ ਪਾਨ ਦੀ ਪੂਰੀ ਵਿਵਸਥਾ ਹੈ। ਅਪ੍ਰੈਲ 1944 ਵਿੱਚ ਜੈਪੁਰ ਸਰਕਾਰ ਨੇ ਇਸਨੂੰ ਸਰਕਾਰੀ ਸੰਪਤੀ ਦੇ ਤੌਰ ਦੇ ਵਰਤਣਾ ਸੁਰੂ ਕਰ ਦਿੱਤਾ।[1] ਇਸ ਕਿਲ੍ਹੇ ਵਿੱਚ ਰੰਗ ਦੇ ਬਸੰਤੀ ਅਤੇ ਸੁੱਧ ਦੇਸੀ ਰੋਮਾਂਸ ਫਿਲਮਾਂ ਦੇ ਕੁਝ ਦ੍ਰਿਸ਼ਾਂ ਦਾ ਫ਼ਿਲਮਾਕਣ ਕੀਤਾ ਗਿਆ।[2]


Remove ads
ਗੈਲਰੀ
- ਕਿਲ੍ਹੇ ਤੋਂ ਜੈਪੁਰ ਸ਼ਹਿਰ ਦਾ ਦ੍ਰਿਸ਼
- ਛੱਤ ਉੱਪਰ ਪੱਥਰਾਂ ਦੀ ਬੰਨੀ
- ਜੈਪੁਰ, ਰਾਜਸਥਨ ਦੇ ਨਾਹਰਗੜ੍ਹ ਕਿਲ੍ਹੇ ਦਾ ਵੇਹੜਾ
- ਜੈਪੁਰ, ਰਾਜਸਥਨ ਦੇ ਨਾਹਰਗੜ੍ਹ ਕਿਲ੍ਹੇ ਦਾ ਵੇਹੜਾ
- ਜੈਪੁਰ, ਰਾਜਸਥਨ ਦੇ ਨਾਹਰਗੜ੍ਹ ਕਿਲ੍ਹੇ ਦਾ ਵੇਹੜਾ
- ਕਿਲ੍ਹੇ ਦਾ ਮਰਵਾਹਾ ਪੈਲੇਸ
- ਮਰਵਾਹਾ ਪੈਲੇਸ
- ਕਿਲ੍ਹੇ ਦਾ ਤਕਸੀਦ ਕਰਨ ਦਾ ਸਥਾਨ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads