ਨਿਆਮੀ

From Wikipedia, the free encyclopedia

Remove ads

ਨਿਆਮੀ (ਫ਼ਰਾਂਸੀਸੀ ਉਚਾਰਨ: [njaˈmɛ]) ਪੱਛਮੀ ਅਫ਼ਰੀਕਾ ਦੇ ਦੇਸ਼ ਨਾਈਜਰ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਨਾਈਜਰ ਦਰਿਆ ਉੱਤੇ, ਮੁੱਖ ਤੌਰ ਉੱਤੇ ਉਸ ਦੇ ਪੂਰਬੀ ਕੰਢੇ ਉੱਤੇ, ਸਥਿਤ ਹੈ। ਇਹ ਦੇਸ਼ ਦਾ ਪ੍ਰਸ਼ਾਸਕੀ, ਸੱਭਿਆਚਾਰਕ ਅਤੇ ਆਰਥਕ ਕੇਂਦਰ ਹੈ। ਇਸ ਦੀ ਅਬਾਦੀ, ਜਿਸਦਾ 2006 ਵਿੱਚ ਅੰਦਾਜ਼ਾ 774,235 ਲਗਾਇਆ ਸੀ,[1] ਹੁਣ ਇਸ ਤੋਂ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ।[2]

ਵਿਸ਼ੇਸ਼ ਤੱਥ ਨਿਆਮੀ, ਸਮਾਂ ਖੇਤਰ ...

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads