ਨੀਔਨ
From Wikipedia, the free encyclopedia
Remove ads
ਨੀਆਨ ਜਾਂ ਨੀਔਨ ਇੱਕ ਰਸਾਣਿਕ ਤੱਤ ਹੈ। ਇਸ ਦਾ ਪਰਮਾਣੂ ਅੰਕ 10 ਹੈ ਅਤੇ ਇਸ ਦਾ ਨਿਵੇਦਨ Ne ਨਾਲ ਕੀਤਾ ਜਾਂਦਾ ਹੈ। ਇਸ ਦਾ ਪਰਮਾਣੂ ਭਾਰ 20.1797 ਹੈ। ਇਹ ਇੱਕ ਨੋਬਲ ਗੈਸ ਹੈ ਮਤਲਬ ਕੀ ਇਹ ਗੈਸ ਕਿਸੇ ਹੋਰ ਗੈਸ ਗੈਸ ਜਾਂ ਧਾਤੂ ਨਾਲ ਕੋਈ ਪ੍ਰਤਿਕ੍ਰਿਆ ਨਹੀਂ ਕਰਦਾ| ਇਹ ਹਵਾਂ ਵਿੱਚ ਬਹੁਤ ਘੱਟ ਮਾਤਰਾ ਵਿੱਚ ਪਾਈ ਜਾਂਦੀ ਹੈ।

ਬਾਹਰੀ ਕੜੀਆਂ
- ਫਰਮਾ:PeriodicVideo
- WebElements.com – Neon.
- It's Elemental – Neon Archived 2020-11-06 at the Wayback Machine.
- USGS Periodic Table – Neon
- Atomic Spectrum of Neon
- Neon Museum, Las Vegas
| ਇਹ ਵਿਗਿਆਨ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Wikiwand - on
Seamless Wikipedia browsing. On steroids.
Remove ads