ਨਿਕੋਲਾਈ ਰੁਬਤਸੋਵ
From Wikipedia, the free encyclopedia
Remove ads
ਨਿਕੋਲਾਈ ਮਿਖੇਲੋਵਿਚ ਰੁਬਤਸੋਵ (ਰੂਸੀ: Николай Михайлович Рубцов; 3 ਜਨਵਰੀ 1936 – 19 ਜਨਵਰੀ 1971) ਇੱਕ ਰੂਸੀ ਕਵੀ ਸੀ।[1]
ਐਸਟਰੋਇਡ 4286 ਰੁਬਤਸੋਵ ਦਾ ਨਾਮ ਉਸੇ ਤੋਂ ਰੱਖਿਆ ਗਿਆ ਹੈ।
ਜੀਵਨੀ
ਮੁੱਢਲਾ ਜੀਵਨ
ਨਿਕੋਲਾਈ ਰੁਬਸਤੋਵ ਦਾ ਜਨਮ 3 ਜਨਵਰੀ 1936 ਨੂੰ ਆਰਖਾਂਗੇਲਸਕ ਓਬਲਾਸਤ, ਰੂਸੀ ਫੈਡਰੇਸ਼ਨ ਵਿਖੇ ਹੋਇਆ। ਇਹ 5 ਸਾਲਾਂ ਦਾ ਸੀ ਜਦੋਂ ਇਸਦੇ ਪੀਓ ਦੀ ਮੌਤ ਹੋਈ ਅਤੇ ਉਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਇਸਦੀ ਮਾਂ ਦੀ ਵੀ ਮੌਤ ਹੋ ਗਈ। ਇਸ ਤੋਂ ਬਾਅਦ ਇਸਨੂੰ ਵੋਲੋਗਦਾ ਓਬਲਾਸਤ ਦੇ ਤੋਤਮਾ ਖੇਤਰ ਦੇ ਨਿਕੋਲਸਕੋਏ ਪਿੰਡ ਵਿੱਚ ਇੱਕ ਯਤੀਮਖਾਨੇ ਵਿੱਚ ਭੇਜਿਆ ਗਿਆ ਜਿੱਥੇ ਇਹ 7 ਸਾਲ ਰਿਹਾ। ਉੱਥੇ ਇਸਨੂੰ ਖਾਣ, ਪੀਣ ਅਤੇ ਪਹਿਨਣ ਦੇ ਪੱਖੋਂ ਗਰੀਬੀ ਵਿੱਚ ਰਹਿਣਾ ਪਿਆ ਪਰ ਫਿਰ ਵੀ ਉੱਥੇ ਇਸਨੂੰ ਪੜ੍ਹਾਈ ਕਰਨ ਦਾ ਮੌਕਾ ਮਿਲਿਆ।[2]
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads