ਨਿਕੋਸੀਆ

From Wikipedia, the free encyclopedia

Remove ads

ਨਿਕੋਸੀਆ, (ਸਥਾਨਕ ਤੌਰ ਉੱਤੇ ਲਫ਼ਕੋਸੀਆ (ਯੂਨਾਨੀ: Λευκωσία, Turkish: Lefkoşa), ਸਾਈਪ੍ਰਸ ਦੀ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ਅਤੇ ਵਪਾਰਕ ਕੇਂਦਰ ਹੈ।[1] ਬਰਲਿਨ ਕੰਧ ਦੇ ਢਹਿ ਜਾਣ ਮਗਰੋਂ, ਨਿਕੋਸੀਆ ਦੁਨੀਆ ਦੀ ਇੱਕੋ-ਇੱਕ ਵੰਡੀ ਹੋਈ ਰਾਜਧਾਨੀ ਬਣ ਗਈ,[2] ਜਿਸਦੇ ਦੱਖਣੀ ਅਤੇ ਉੱਤਰੀ ਭਾਗ ਹਰੀ ਲਕੀਰ ਨਾਮਕ ਸਰਹੱਦ ਨਾਲ਼ ਵੰਡੇ ਹੋਏ ਹਨ।[3] ਇਹ ਟਾਪੂ ਦੇ ਮੱਧ ਵਿੱਚ ਪੀਦੀਓਸ ਦਰਿਆ ਦੇ ਕੰਢੇ ਉੱਤੇ ਸਥਿਤ ਹੈ।

ਵਿਸ਼ੇਸ਼ ਤੱਥ ਨਿਕੋਸੀਆ, ਸਮਾਂ ਖੇਤਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads