ਨਿਨਟੈਂਡੋ ਕੰ., ਲਿਮ. (ਜਪਾਨੀ: 任天堂株式会社, Hepburn: ਨਿਨਟੈਂਡੋ ਕਾਬੂਸ਼ੀਕੀਗਾਈਸ਼ਾ?) ਇੱਕ ਜਪਾਨੀ ਬਹੁ-ਰਾਸ਼ਟਰੀ ਕੰਪਨੀ ਹੈ ਜੋ ਕਿ ਬੱਚਿਆਂ ਦੀਆਂ ਵੀਡੀਓ ਗੇਮਾਂ ਤੋਂ ਇਲਾਵਾ ਡਿਜੀਟਲ ਬਿਜਲਈ ਉਪਕਰਨ ਬਣਾਉਣ ਲਈ ਜਾਣੀ ਜਾਂਦੀ ਹੈ। ਇਸ ਕੰਪਨੀ ਦਾ ਮੁੱਖ ਦਫ਼ਤਰ ਕਯੋਟੋ, ਜਪਾਨ ਵਿੱਚ ਸਥਿਤ ਹੈ।
ਵਿਸ਼ੇਸ਼ ਤੱਥ ਮੂਲ ਨਾਮ, ਰੋਮਨ ਨਾਮ ...
ਨਿਨਟੈਂਡੋ ਕੰ., ਲਿਮ. ਨਿਨਟੈਂਡੋ ਦਾ ਮੌਜੂਦਾ ਲੋਗੋ, 1975 ਤੋਂ ਇਹ ਪਹਿਲੀ ਵਾਰ ਵਰਤੋਂ 'ਚ ਲਿਆਂਦਾ ਗਿਆ ਸੀ ਤੇ ਇਸਦਾ ਮੌਜੂਦਾ ਘੁੱਗੀ-ਰੰਗ 2006 ਵਿੱਚ ਅਪਣਾਇਆ ਗਿਆ ਸੀ। |
 ਕਯੋਟੋ, ਜਪਾਨ ਵਿੱਚ ਸਥਿਤ ਕੰਪਨੀ ਦੇ ਮੁੱਖ ਦਫ਼ਤਰ ਦਾ ਬਾਹਰੀ ਦ੍ਰਿਸ਼ |
ਮੂਲ ਨਾਮ | [任天堂株式会社] Error: {{Lang}}: unrecognized language code: jp (help) |
---|
ਰੋਮਨ ਨਾਮ | ਨਿਨਟੈਂਡੋ ਕਾਬੂਸ਼ੀਕੀਗਾਈਸ਼ਾ Nintendō kabushikigaisha |
---|
ਪੁਰਾਣਾ ਨਾਮ | - ਨਿਨਟੈਂਡੋ ਕਾਰੂਤਾ ਕੰ., ਲਿਮ.
- ਦ ਨਿਨਟੈਂਡੋ ਪਲੇਇੰਗ ਕਾਰਡ ਕੰ.
|
---|
ਕਿਸਮ | ਕਾਬੂਸ਼ੀਕੀ ਗਾਈਸ਼ਾ |
---|
ਵਪਾਰਕ ਵਜੋਂ | ਫਰਮਾ:OTC Pink |
---|
ISIN | JP3756600007 |
---|
ਉਦਯੋਗ | - ਵੀਡੀਓ ਗੇਮ ਇੰਡਸਟਰੀ
- ਘਰੇਲੂ ਬਿਜਲਾਈ ਉਪਕਰਨ
|
---|
ਸਥਾਪਨਾ | 23 ਸਤੰਬਰ 1889; 135 ਸਾਲ ਪਹਿਲਾਂ (1889-09-23)[1] |
---|
ਸੰਸਥਾਪਕ | ਫੁਸਾਜੀਰੋ ਯਾਮੂਚੀ |
---|
ਮੁੱਖ ਦਫ਼ਤਰ | ਕਯੋਟੋ , |
---|
ਸੇਵਾ ਦਾ ਖੇਤਰ | ਵਿਸ਼ਵ |
---|
ਮੁੱਖ ਲੋਕ | - ਤਤਸੂਮੀ ਕਿਮੀਸ਼ੀਮਾ (President)
- ਜੈਨੋ ਤਾਕੇਦਾ (Technology Fellow)
- ਸ਼ਿਗੇਰੂ ਮਿਯਾਮੋਟੋ (Creative Fellow)
- ਰੈਗੀ ਫ਼ਿਲਸ-ਏਮੇ (NOA President and COO)
|
---|
ਉਤਪਾਦ | |
---|
ਉਤਪਾਦਨ ਆਊਟਪੁੱਟ | - Hardware: 16.30 million
- Software: 123.20 million
(2014) |
---|
ਸੇਵਾਵਾਂ | - Nintendo Network
- Nintendo eShop
|
---|
ਕਮਾਈ | ¥504.459 billion[2] (2016) |
---|
ਸੰਚਾਲਨ ਆਮਦਨ | ¥32.881 billion (2016) |
---|
ਸ਼ੁੱਧ ਆਮਦਨ | ¥16.505 billion (2016) |
---|
ਕੁੱਲ ਸੰਪਤੀ | ¥1.297 trillion (2016) |
---|
ਕੁੱਲ ਇਕੁਇਟੀ | ¥1.161 trillion (2016) |
---|
ਕਰਮਚਾਰੀ | 5,064[3] (2016) |
---|
Divisions | - Entertainment Planning & Development
- European Research & Development
- Network Service Database
- Platform Technology Development
- Software Technology
- Technology Development
|
---|
ਸਹਾਇਕ ਕੰਪਨੀਆਂ | - 1-UP Studio
- Monolith Soft
- Nd Cube
- Retro Studios
- iQue
|
---|
ਵੈੱਬਸਾਈਟ | nintendo.com |
---|
ਬੰਦ ਕਰੋ