ਨੀਮਰੋਜ਼ ਸੂਬਾ
From Wikipedia, the free encyclopedia
Remove ads
ਅਫਗਾਨਿਸਤਾਨ ਦਾ ਇੱਕ ਪ੍ਰਾਂਤ ਹੈ, ਜੋ ਉਸ ਦੇਸ਼ ਦੇ ਪੱਛਮ ਵਿੱਚ ਸਥਿਤ ਹੈ। ਇਸ ਪ੍ਰਾਂਤ ਦਾ ਖੇਤਰਫਲ 41,005 ਵਰਗ ਕਿਮੀ ਹੈ ਅਤੇ ਇਸਦੀ ਆਬਾਦੀ ਸੰਨ 2002 ਵਿੱਚ ਲੱਗਪਗ 1.5 ਲੱਖ ਅਨੁਮਾਨਿਤ ਕੀਤੀ ਗਈ ਸੀ। ਇਸ ਪ੍ਰਾਂਤ ਦੀ ਰਾਜਧਾਨੀ ਜਰੰਜ ਸ਼ਹਿਰ ਹੈ। ਇਸ ਪ੍ਰਾਂਤ ਦੀਆਂ ਸਰਹਦਾਂ ਈਰਾਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਹਨ। ਨੀਮਰੂਜ ਪ੍ਰਾਂਤ ਅਫਗਾਨਿਸਤਾਨ ਦੀ ਸਭ ਤੋਂ ਘੱਟ ਘਣੀ ਆਬਾਦੀ ਵਾਲਾ ਸੂਬਾ ਹੈ ਅਤੇ ਇਸਦਾ ਇੱਕ ਵੱਡਾ ਭੂਭਾਗ ਸੀਸਤਾਨ ਦਰੋਣੀ ਅਤੇ ਦਸ਼ਤ-ਏ-ਮਾਰਗਾਂ ਦੇ ਭਿਆਨਕ ਰੇਗਿਸਤਾਨ ਵਿੱਚ ਆਉਂਦਾ ਹੈ।
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
Remove ads
ਸਿੱਖਿਆ
ਸਮੁੱਚੀ ਸਾਖਰਤਾ ਦਰ (6+ ਸਾਲ ਦੀ ਉਮਰ) 2005 ਵਿੱਚ 22% ਤੋਂ 2011 ਵਿੱਚ 23% ਹੋ ਗਈ। ਸਮੁੱਚੀ ਸ਼ੁੱਧ ਦਾਖਲਾ ਦਰ (6–13 ਸਾਲ ਦੀ ਉਮਰ) 2005 ਵਿੱਚ 33% ਤੋਂ ਵੱਧ ਕੇ 2011 ਵਿੱਚ 49% ਹੋ ਗਈ ਹੈ।
Wikiwand - on
Seamless Wikipedia browsing. On steroids.
Remove ads