ਨਿਰਪਿੰਦਰ ਸਿੰਘ ਰਤਨ

ਪੰਜਾਬੀ ਕਵੀ From Wikipedia, the free encyclopedia

ਨਿਰਪਿੰਦਰ ਸਿੰਘ ਰਤਨ
Remove ads

ਨਿਰਪਿੰਦਰ ਸਿੰਘ ਰਤਨ ਪੰਜਾਬੀ ਕਵੀ ਅਤੇ ਲੇਖਕ ਹਨ।ਉਹਨਾ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਵਿੱਚ ਹੋਇਆ। ਉਹ ਲੇਖਕ ਹੋਣ ਦੇ ਨਾਲ ਨਾਲ ਭਾਰਤੀ ਪ੍ਰਸ਼ਾਸ਼ਕੀ ਸੇਵਾ (ਆਈ.ਏ.ਐਸ.) ਅਧਿਕਾਰੀ ਰਹੇ। ਉਹ ਅਜਕਲ ਚੰਡੀਗੜ੍ਹ ਵਿਖੇ ਰਹਿ ਰਹੇ ਹਨ ਅਤੇ ਸਾਹਿਤਕ ਸਮਾਗਮਾ ਵਿੱਚ ਸਰਗਰਮੀ ਨਾਲ ਭਾਗ ਲੈਂਦੇ ਰਹਿੰਦੇ ਹਨ।

ਵਿਸ਼ੇਸ਼ ਤੱਥ ਨਿਰਪਿੰਦਰ ਸਿੰਘ ਰਤਨ, ਜਨਮ ...
Remove ads

ਰਚਨਾਵਾਂ

ਉਹ ਪੰਜਾਬੀ ਦੇ ਕਵੀ, ਕਹਾਣੀਕਾਰ, ਜੀਵਨੀ ਵਾਰਤਕ ਲੇਖਕ ਅਤੇ ਜੀਵਨੀ ਲੇਖਕ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀਆਂ ਦਰਜਨ ਦੇ ਕਰੀਬ ਕਿਤਾਬਾਂ ਛਪੀਆਂ ਹਨ। ਇਸ ਵਿੱਚ ਤਿੰਨ ਕਾਵਿ ਸੰਗ੍ਰਹਿ, ਤਿੰਨ ਕਹਾਣੀ ਸੰਗ੍ਰਹਿ, ਤਿੰਨ ਜੀਵਨੀ ਦੀਆਂ ਪੁਸਤਕਾਂ ਹਨ। ਇਨ੍ਹਾਂ ਦਾ ਪ੍ਰਸਿੱਧ ਕਹਾਣੀ ਸੰਗ੍ਰਹਿ

  • ਇਕ ਅਫ਼ਸਰ ਦਾ ਜਨਮ
  • ਸ਼ੇਰਾਂ ਦਾ ਵਾਨ
  • ਇਕ ਦਰਵੇਸ਼ ਮੰਤਰੀ
  • ਚੁਰਾਸੀ ਦੇ ਚੱਕਰ
  • ਆਰਜ਼ੀ ਫ਼ਾਇਲ
  • ਸਾਹਾਂ ਦੀ ਪੱਤਰੀ
  • ਰਤਨ ਕੋਠੜੀ ਖੁਲ੍ਹੀ ਅਨੂਪਾ
  • ਤੀਸਰਾ ਬਨਵਾਸ (ਕਾਵਿ ਸੰਗ੍ਰਹਿ)[1]
  • ਜੋ ਹਲਾਹਲ ਪੀਂਵਦੇ (ਕਾਵਿ ਸੰਗ੍ਰਹਿ)
  • ਮੇਰੀ ਪਹਿਲੀ ਕਮਾਈ (ਯਾਦਾਂ)
  • ਕਤਰਨ ਕਤਰਨ ਯਾਦਾਂ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads