ਨਿਰਮਲ ਸਿੱਧੂ

ਪੰਜਾਬੀ ਗਾਇਕ From Wikipedia, the free encyclopedia

Remove ads

ਨਿਰਮਲ ਸਿੱਧੂ ਭਾਰਤੀ ਪੰਜਾਬ ਤੋਂ ਇੱਕ ਗਾਇਕ, ਸੰਗੀਤ ਨਿਰਦੇਸ਼ਕ, ਅਤੇ ਸੰਗੀਤਕਾਰ ਹੈ।

ਨਿਰਮਲ ਸਿੱਧੂ ਦਾ ਜਨਮ ਭਰਤੀ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਟਹਿਣਾ, ਵਿੱਚ ਪੈਦਾ ਹੋਇਆ ਅਤੇ ਵੱਡਾ ਹੋਇਆ। ਉਹ ਇੱਕ ਮੱਧਵਰਗੀ ਕਿਸਾਨੀ ਪਰਿਵਾਰ ਨਾਲ਼ ਸਬੰਧਤ ਹੈ। ਉਸਨੇ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ ਵੋਕਲ ਅਤੇ ਇੰਸਟਰੂਮੈਂਟਲ ਅਧਿਐਨ ਵਿੱਚ ਮਾਸਟਰਜ਼ ਆਫ਼ ਆਰਟਸ (ਐਮਏ) ਦੀ ਡਿਗਰੀ ਲਈ। 1987 ਵਿੱਚ, ਉਸਦਾ ਪਹਿਲਾ ਗੀਤ ਦੂਰ ਦਰਸ਼ਨ, ਜਲੰਧਰ 'ਤੇ ਪ੍ਰਸਾਰਿਤ ਹੋਇਆ ਸੀ।ਉਸਦੇ ਦੋ ਪੁੱਤਰ ਨਵਜੋਤ ਸਿੱਧੂ ( ਨਵ ਸਿੱਧੂ) ਅਤੇ ਰੌਬਿਨ ਰਾਜਾ ਸਿੱਧੂ ਹਨ।

Remove ads
Loading related searches...

Wikiwand - on

Seamless Wikipedia browsing. On steroids.

Remove ads