ਨਿਰੰਜਣ ਭਗਤ
From Wikipedia, the free encyclopedia
Remove ads
ਨਿਰੰਜਣ ਨਰਹਰੀ ਭਗਤ (18 ਮਈ 1926 – 1 ਫਰਵਰੀ 2018) ਇੱਕ ਭਾਰਤੀ ਗੁਜਰਾਤੀ ਭਾਸ਼ਾ ਦਾ ਅਤੇ ਟਿੱਪਣੀਕਾਰ ਸੀ[1],ਜਿਸ ਨੇ ਆਪਣੇ ਮਹੱਤਵਪੂਰਨ ਕੰਮ ਗੁਜਰਾਤੀ ਸਾਹਿਤ-ਪੂਰਵਾਰਧ ਉੱਤਰਾਰਧ ਲਈ 1999 ਵਿੱਚ ਗੁਜਰਾਤੀ ਭਾਸ਼ਾ ਲਈ ਸਾਹਿਤ ਅਕਾਦਮੀ ਅਵਾਰਡ ਜਿੱਤਿਆ। ਉਹ ਅੰਗਰੇਜ਼ੀ ਕਵੀ ਵੀ ਸੀ, ਅਤੇ ਅੰਗਰੇਜ਼ੀ ਵਿੱਚ 100 ਤੋਂ ਵੱਧ ਕਵਿਤਾਵਾਂ ਜ਼ਿਆਦਾਤਰ ਗੀਤਾਂਜਲੀ ਦੀ ਸ਼ੈਲੀ ਵਿੱਚ ਲਿਖੀਆਂ।
Remove ads
ਸ਼ੁਰੂ ਦਾ ਜੀਵਨ
ਨਿਰੰਜਣ ਭਗਤ 18 ਮਈ 1926 ਵਿਚ ਅਹਿਮਦਾਬਾਦ ਵਿੱਚ ਪੈਦਾ ਹੋਇਆ ਸੀ।[2][3] ਉਸ ਨੇ ਅੰਗਰੇਜ਼ੀ ਸਾਹਿਤ ਵਿੱਚ ਐਮਏ 1950 ਵਿੱਚ ਪੈਦਾ ਕੀਤੀ।
ਕੈਰੀਅਰ

ਭਗਤ ਐਲ. ਡੀ. ਆਰ. ਕਾਲਜ ਵਿਚ ਲੈਕਚਰਾਰ ਲੱਗ ਗਿਆ। ਬਾਅਦ ਵਿਚ ਉਸ ਨੇ ਸੇਂਟ ਜੇਵੀਅਰਜ਼ ਕਾਲਜ, ਅਹਿਮਦਾਬਾਦ ਵਿਚ 1975 ਵਿਚ ਅੰਗ੍ਰੇਜ਼ੀ ਦੇ ਇੱਕ ਪ੍ਰੋਫੈਸਰ ਦੇ ਤੌਰ 'ਤੇ ਅਧਿਆਪਨ ਦਾ ਕੰਮ ਕੀਤਾ ਅਤੇ ਆਪਣੀ ਸੇਵਾਮੁਕਤੀ ਤਕ ਉੱਥੇ ਸੇਵਾ ਕੀਤੀ[4] ਉਹ 1997-98 ਵਿਚ ਗੁਜਰਾਤੀ ਸਾਹਿਤ ਪ੍ਰੀਸ਼ਦ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ। ਉਸਨੇ 1963 ਤੋਂ 1967 ਤਕ ਸਾਹਿਤ ਅਕਾਦਮੀ, ਦਿੱਲੀ ਵਿੱਚ ਗੁਜਰਾਤੀ ਲਈ ਸਲਾਹਕਾਰ ਬੋਰਡਦੇ ਮੈਂਬਰ ਦੇ ਤੌਰ 'ਤੇ ਵੀ ਕੰਮ ਕੀਤਾ।
Remove ads
ਮੌਤ
ਭਗਤ ਦੀ ਇੱਕ ਸਟਰੋਕ ਨਾਲ 1 ਫਰਵਰੀ 2018 ਨੂੰ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ 91 ਸਾਲ ਦੀ ਉਮਰ ਚ ਮੌਤ ਹੋ ਗਈ। [5]
ਹਵਾਲੇ
Wikiwand - on
Seamless Wikipedia browsing. On steroids.
Remove ads