ਨੂਰੀ ਅਲ-ਮਲੀਕੀ

From Wikipedia, the free encyclopedia

ਨੂਰੀ ਅਲ-ਮਲੀਕੀ
Remove ads

ਨੂਰੀ ਕਾਮਿਲ ਮੁਹਮੰਦ ਹਸਨ ਅਲ-ਮਲੀਕੀ (ਅਰਬੀ: نوري كامل محمد حسن المالكي‎; ਜਨਮ 20 ਜੂਨ 1950) ਇਰਾਕ਼ ਦਾ ਪ੍ਰਧਾਨਮੰਤਰੀ ਸੀ। ਉਹ ਇਸਲਾਮੀ ਦਾਵਾ ਪਾਰਟੀ ਦਾ ਸਕਤਰੇਤ ਵੀ ਰਹੇ। ਅਲ ਮਲੀਕੀ ਅਤੇ ਉਸ ਦੀ ਸਰਕਾਰ ਨੇ ਇਰਾਕੀ ਅਸਥਾਈ ਸਰਕਾਰ ਦੀ ਜਗ੍ਹਾ ਸੰਭਾਲੀ। ਹੁਣ ਉਹ ਦੂਜੀ ਵਾਰ ਪ੍ਰਧਾਨਮੰਤਰੀ ਬਣੇ ਹਨ ਪਰ ਉਹਨਾਂ ਦੇ ਕਾਰਜਕਾਲ ਦੀ ਸਥਿਤੀ ਵਿਵਾਦਗ੍ਰਸਤ ਹੈ।[1]

ਵਿਸ਼ੇਸ਼ ਤੱਥ ਨੂਰੀ ਅਲ-ਮਲੀਕੀنوري كامل المالكي, ਇਰਾਕ਼ ਦਾ 74ਵਾਂ ਪ੍ਰਧਾਨਮੰਤਰੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads