ਨੈਸ਼ਨਲ ਹਾਈਵੇ 4 (ਭਾਰਤ)

From Wikipedia, the free encyclopedia

ਨੈਸ਼ਨਲ ਹਾਈਵੇ 4 (ਭਾਰਤ)
Remove ads

ਨੈਸ਼ਨਲ ਹਾਈਵੇ 4 (ਭਾਰਤ) ਪੂਰਬੀ ਭਾਰਤ ਦਾ ਸੜਕ ਮਾਰਗ ਹੈ ਜੋ ਚਾਰ ਮੁੱਖ ਸ਼ਹਿਰ ਮੁੰਬਈ, ਪੁਣੇ, ਬੰਗਲੌਰ ਅਤੇ ਚੇਨੱਈ ਨੂੰ ਜੋੜਦਾ ਹੈ। ਇਸ ਦੀ ਲੰਬਾਈ 1235 ਕਿਲੋਮੀਟਰ ਹੈ ਜੋ ਮਹਾਂਰਾਸ਼ਟਰ, ਕਰਨਾਟਕਾ ਆਂਧਰਾ ਪ੍ਰਦੇਸ਼ ਅਤੇ ਤਮਿਲਨਾਡੂ ਪ੍ਰਾਂਤ ਵਿੱਚੋਂ ਲੰਘਦੀ ਹੈ।

Thumb
ਸੜਕ ਮਾਰਗ ਨੀਲੇ ਰੰਗ ਨਾਲ ਦਿਖ ਰਿਹਾ ਹੈ

ਰੂਟ

ਇਸ ਸਕੜ ਦੇ ਇੱਕ ਹਿਸੇ ਨੂੰ ਪੁਣੇ-ਬੰਗਲੋਰੂ ਸੜਕ ਕਿਹਾ ਜਾਂਦਾ ਹੈ ਅਤੇ ਇਸ ਦੇ ਇੱਕ ਹਿਸੇ ਨੂੰ ਮੁੰਬਈ-ਪੁਣੇ ਐਕਸਪ੍ਰੈਸ ਕਿਹਾ ਜਾਂਦਾ ਹੈ। ਇਹ ਸੜਕ ਬਹੁਤ ਹੀ ਰੁਝਿਆ ਹੋਇਆ ਖਟਰਾ ਘਾਟ ਨੂੰ ਸਰੂਗ ਨਾਲ ਜੋੜਦਾ ਹੈ ਜੋ ਲਗਭਰ ਇੱਕ ਘੱਟੇ ਦਾ ਸਫਰ ਘੱਟ ਕਰ ਦਿੰਦਾ ਹੈ।

ਮੁੱਖ ਸ਼ਹਿਰ ਅਤੇ ਕਸਵੇ

ਮਹਾਰਾਸ਼ਟਰ:

  • ਮੁੰਬਈ
  • ਪਣਵਲ
  • ਪੁਣੇ
  • ਸਤਾਰਾ
  • ਕਰਦ
  • ਸੰਗਲੀ-ਮਿਰਾਜ
  • Iਚਲਕਰਨਜੀ
  • ਕੋਹਲਾਪੁਰ

ਕਰਨਾਟਕਾ:

  • ਨਿਪਾਨੀ
  • ਸੰਕੇਸ਼ਵਰ
  • ਗੋਕਕ ਜੋ ਹਿਦਕਲ ਡੈਮ ਤੋਂ ਹਿਕਰਗੀ ਰਾਹੀ ਵੱਖ ਹੁੰਦਾ ਹੈ
  • ਬੈਲਗਾਉ
  • ਹੁਬਲੀ-ਧਾਰਵਾੜ
  • ਹਵੇਰੀ
  • ਰਣਵੇਨੂਰ
  • ਹਰੀਹਰ
  • ਦੇਵਨਗਾਰੇ
  • ਚਿੱਤਰਦੁਰਗਾ
  • ਹਿਰਿਯੁਰ
  • ਸਿਰਾ
  • ਤੰਕੁਰ
  • ਬੰਗਲੌਰ
  • ਕੋਲਰ

ਆਂਧਰਾ ਪ੍ਰਦੇਸ਼:

  • ਚਿਤੋੜ

ਤਾਮਿਲਨਾਡੂ:

ਹੋਰ ਦੇਖੋ

Loading related searches...

Wikiwand - on

Seamless Wikipedia browsing. On steroids.

Remove ads