ਨੋਮਨ ਇਜਾਜ਼
From Wikipedia, the free encyclopedia
Remove ads
ਨੋਮਨ ਇਜਾਜ਼ (Urdu: نعمان اعجاز) ਇੱਕ ਪਾਕਿਸਤਾਨੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਹੈ।[1]
ਕੈਰੀਅਰ
ਨੋਮਨ ਇਜਾਜ਼ ਨੇ ਆਪਣਾ ਅਦਾਕਾਰੀ ਦਾ ਕੈਰੀਅਰ ਪੀਟੀਵੀ ਤੋਂ ਸ਼ੁਰੂ ਕੀਤਾ। ਉਸਨੇ ਰਿਹਾਈ ਅਤੇ ਉੱਲੂ ਬਰਾਏ ਫਰੋਖਤ ਨਹੀਂ ਡਰਾਮਿਆਂ ਵਿੱਚ ਨਕਾਰਾਤਮਕ ਕਿਰਦਾਰ ਕੀਤੇ। ਉਸਨੇ ਇੱਕ ਫਿਲਮਰਾਮਚੰਦ ਪਾਕਿਸਤਾਨੀ ਵਿੱਚ ਵੀ ਕੰਮ ਕੀਤਾ। ਇਸ ਵੀਹ ਉਸ ਨਾਲ ਅਦਾਕਾਰਾ ਵਜੋਂ ਨੰਦਿਤਾ ਦਾਸ[2][2] ਸੀ। ਉਸਨੇ ਪੀਟੀਵੀ ਹੋਮ[3] ਉੱਪਰ ਇੱਕ ਸ਼ੋਅ ਹੋਸਟ ਕੀਤਾ। 2011 ਵਿੱਚ ਇਜਾਜ਼ ਨੇ ਪ੍ਰਾਇਡ ਆਫ ਪਰਫਾਰਮੈਂਸ ਅਵਾਰਡ Pਪਾਕਿਸਤਾਨ ਦੇ ਰਾਸਟਰਪਤੀ ਆਸਿਫ ਅਲੀ ਜ਼ਰਦਾਰੀ[4][4] ਤੋਂ ਪ੍ਰਾਪਤ ਕੀਤਾ।
ਫਿਲਮੋਗ੍ਰਾਫੀ
ਫਿਲਮਾਂ
ਟੈਲੀਵਿਜ਼ਨ
ਹੋਸਟ
Remove ads
ਅਵਾਰਡਸ
ਹਵਾਲੇ
Wikiwand - on
Seamless Wikipedia browsing. On steroids.
Remove ads