ਨੋਰਮਨ ਪ੍ਰਿਚਰਡ
From Wikipedia, the free encyclopedia
Remove ads
ਨੋਰਮਨ ਗਿਲਬਰਟ ਪ੍ਰਿਚਰਡ (23 ਜੂਨ 1877 – 31 ਅਕਤੂਬਰ 1929) ਇੱਕ ਭਾਰਤੀ ਐਥਲੀਟ ਸੀ[1]। ਐਥਲੀਟ ਬਣਨ ਤੋਂ ਬਾਅਦ ਉਹ ਹਾਲੀਵੁੱਡ ਵਿੱਚ ਚਲਿਆ ਗਿਆ ਸੀ। ਉਸ ਦੇ ਮਾਤਾ-ਪਿਤਾ ਬ੍ਰਿਟਿਸ਼ ਸਨ ਅਤੇ ਉਹ ਵੀ ਬਾਅਦ ਵਿੱਚ ਪੱਕੇ ਤੌਰ 'ਤੇ 1905 ਵਿੱਚ ਗ੍ਰੇਟ ਬ੍ਰਿਟੇਨ ਚਲਾ ਗਿਆ[2]।
ਪ੍ਰਿਚਾਰਡ ਪਹਿਲਾ ਐਥਲੀਟ ਸੀ ਜਿਸਨੇ ਭਾਰਤ ਅਤੇ ਕਿਸੇ ਏਸ਼ੀਅਨ ਦੇਸ਼ ਦੀ ਪ੍ਰਤੀਨਿਧਤਾ ਓਲੰਪਿਕ ਖੇਡਾਂ ਵਿੱਚ ਕੀਤੀ। ਉਸਨੇ 1900 ਦੀਆਂ ਉਲੰਪਿਕ ਖੇਡਾਂ ਵਿੱਚ 200 ਮੀਟਰ ਦੌੜ ਅਤੇ 200 ਮੀਟਰ ਅੜਿੱਕਾ ਦੌੜ ਵਿੱਚ ਚਾਂਦੀ ਦੇ ਦੋ ਤਗਮੇ ਜਿੱਤੇ।
Remove ads
ਜੀਵਨ

ਪ੍ਰਿਚਰਡ ਦਾ ਜਨਮ ਕਲਕੱਤੇ ਵਿੱਚ ਹੋਇਆ ਸੀ। ਉਹ ਜਾਰਜ ਪੀਟਰਸਨ ਪ੍ਰਿਚਰਡ ਅਤੇ ਮਾਤਾ ਹੇਲਨ ਮੇਨਾਰਡ ਪ੍ਰਿਚਰਡ ਸੀ।
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads