ਨੰਦੀਵਰਮਨ ਦੂਜਾ

From Wikipedia, the free encyclopedia

ਨੰਦੀਵਰਮਨ ਦੂਜਾ
Remove ads

ਨੰਦਿਵਰਮੰਨ ਦੂਜਾ(ਤਮਿਲ:இரண்டாம் நந்திவர்மன் ਇਰਂਡਾਮ ਨਂਦੀਵਰਮਨ) ਪੱਲਵ ਰਾਜਵੰਸ਼ ਦਾ ਇੱਕ ਰਾਜਾ ਸੀ।

Thumb
ਪਲਵ ਰਾਜ ਦਾ ਨਿਸ਼ਾਨ

ਪਰੀਚੈ

ਨਂਦੀਵਰਮਨ ਦੂਜਾ(730-800) ਪੱਲਵ ਰਾਜਵਂਸ਼ ਦੀ ਸਮਾਨਾਂਤਰ ਸ਼ਾਖਾ ਅਰਥਾਤ ਸਭ ਤੋਂ ਪਹਿਲੇ ਰਾਜਾ ਸਿਂਘਵਿਸ਼ਨੂਂ ਦੇ ਭਰਾ ਦੇ ਵਂਸ਼ਜ ਚੋਂ ਬਣਾਇਆ ਗਿਆ ਸੀ।

Thumb
ਵੈਕੁਂਠ ਪੇਰੂਮਲ ਮਂਦਰ,ਕਾਂਚੀਪੁਰਮ,ਤਮਿਲਨਾਡੂ,ਜਿਸਨੂਂ ਤਿਰੂਪਰਮੇਸ਼ਰ ਵਿਨਂਗਰਮ ਮਂਦਰ ਵੀ ਕਿਹਾ ਜਾਂਦਾ ਹੈ,ਦਿਵਿਅ ਪ੍ਰਬਿਧ ਵਿੱਚ ਇਹਦੀਆਂ ਸਿਫਤਾਂ ਕੀਤੀਆਂ ਗਈਆਂ ਹਨ

ਉਸਾਰੀ ਕਾਰਜ

  • 1 ਕਾਂਚੀਪੁਰਮ ਵਿੱਚ ਵੈਕੁਂਠ ਪੇਰੂਮਲ ਮਂਦਰ ਬਣਾਇਆ ਦਸਿਆ ਜਾਂਦਾ ਹੈ,ਇਹ ਇੱਕ ਵਿਸ਼ਨੂਂ ਮਂਦਰ ਹੈ।ਇਹ ਰਾਜਸਿਂਘ ਵਂਨਗੀ ਦਾ ਹੀ ਮਂਦਰ ਹੈ।

ਵੈਸ਼ਣੋ ਧਰਮ ਦੀ ਚੜ੍ਹਦੀ ਕਲਾ

ਨਂਦੀਵਰਮਨ ਆਪ ਵੈਣਨੋ ਜਾਂਨੀ ਵਿਸ਼ਣੂ ਨੂਂ ਪੂਜਨ ਵਾਲਾ ਸੀ,ਇਸ ਵੇਲੇ ਤਿਰੂਮਂਗਈ ਆਲਵਾਰ ਸਂਤਾਂ ਨੇ ਵੈਸ਼ਣੋ ਧਰਮ ਦਾ ਪ੍ਰਚਾਰ ਕੀਤਾ ਤੇ ਦਿਵਿਅ ਪ੍ਰਬਂਧ ਨਾਂ ਦਾ ਗ੍ਰਂਥ ਲਿਖਿਆ ਸੀ। ਇਹ 12 ਆਲਵਾਰ ਸਂਤ ਸਨ।

Loading related searches...

Wikiwand - on

Seamless Wikipedia browsing. On steroids.

Remove ads