ਪਟਿਆਲਾ ਰਿਆਸਤ

ਉੱਤਰੀ ਭਾਰਤ ਦਾ ਸਾਮਰਾਜ ਜਿੱਥੇ 1763-1948 ਤੱਕ ਸ਼ਾਸਨ ਕੀਤਾ ਗਿਆ। From Wikipedia, the free encyclopedia

ਪਟਿਆਲਾ ਰਿਆਸਤ
Remove ads

ਪਟਿਆਲਾ ਰਿਆਸਤ ਭਾਰਤ ਵਿੱਚ ਬਰਤਾਨਵੀ ਸਾਮਰਾਜ ਦੌਰਾਨ ਇੱਕ ਰਿਆਸਤ ਸੀ।

ਵਿਸ਼ੇਸ਼ ਤੱਥ ਪਟਿਆਲਾ ਰਿਆਸਤਪਟਿਆਲਾ, Population ...

ਇਤਿਹਾਸ

ਮੁੱਢਲਾ ਇਤਿਹਾਸ

ਪਟਿਆਲਾ ਰਿਆਸਤ ਦੀ ਸ਼ੁਰੂਆਤ ਪਟਿਆਲਾ ਰਿਆਸਤ ਦੇ ਮੋਢੀ ਮੋਹਨ ਸਿੰਘ ਨਾਲ ਹੁੰਦੀ ਹੈ। ਮੋਹਨ ਸਿੰਘ ਨੂੰ ਭੁੱਲਰ ਅਤੇ ਧਾਲੀਵਾਲ ਇੱਥੇ ਆਬਾਦ ਹੋਣ ਨਹੀਂ ਦੇ ਰਹੇ ਸਨ। ਮੋਹਨ ਸਿੰਘ ਗੁਰੂ ਹਰਗੋਬਿੰਦ ਜੀ ਦਾ ਸਰਧਾਲੂ ਸੀ ਅਤੇ ਗੁਰੂ ਜੀ ਦੇ ਕਹਿਣ ਉੱਤੇ ਵੀ ਮੋਹਨ ਸਿੰਘ ਦੇ ਵੈਰੀ ਨਾ ਮੰਨੇ। ਅੰਤ ਵਿੱਚ ਇੱਕ ਯੁੱਧ ਹੋਇਆ ਜਿਸ ਵਿੱਚ ਧਾਲੀਵਾਲਾਂ ਅਤੇ ਭੁੱਲਰਾਂ ਨੂੰ ਗੁਰੂ ਜੀ ਦੀਆਂ ਫ਼ੌਜਾਂ ਨੇ ਹਰਾਇਆ। ਇਸ ਤਰ੍ਹਾਂ 1763 ਵਿੱਚ ਮੇਹਰਾਜ ਨਾਂ ਦੇ ਪਿੰਡ ਦੀ ਸਥਾਪਨਾ ਕੀਤੀ ਗਈ।[1]

ਹਵਾਲੇ

ਬਾਹਰੀ ਕੜ੍ਹਿਆਂ

Loading related searches...

Wikiwand - on

Seamless Wikipedia browsing. On steroids.

Remove ads