ਪਦਮ ਸ੍ਰੀ[1] (ਪਦਮਸ਼੍ਰੀ ਅਤੇ ਪਦਮ ਸ੍ਰੀ ਵੀ ਲਿਖਿਆ ਜਾਂਦਾ ਹੈ) ਭਾਰਤ ਸਰਕਾਰ ਦੁਆਰਾ ਦਿੱਤਾ ਜਾਣ ਵਾਲਾ ਚੌਥਾ ਵੱਡਾ ਨਾਗਰਿਕ ਇਨਾਮ ਹੈ। 2016 ਤੱਕ 2680 ਨਾਗਰਿਕ ਇਹ ਸਨਮਾਨ ਪ੍ਰਾਪਤ ਕਰ ਚੁੱਕੇ ਹਨ। ਭਾਰਤ ਰਤਨ, ਪਦਮ ਵਿਭੂਸ਼ਨ, ਪਦਮ ਭੂਸ਼ਨ ਤੋਂ ਬਾਅਦ। ਇਹ ਇਨਾਮ ਹਰ ਸਾਲ ਗਣਤੰਤਰ ਦਿਵਸ ਵਾਲੇ ਦਿਨ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ।[2]
Remove ads
ਹੋਰ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads