ਪਰਸੀ ਬਿਸ਼ ਸ਼ੈਲੇ
From Wikipedia, the free encyclopedia
Remove ads
ਪਰਸੀ ਬਿਸ਼ ਸ਼ੈਲੇ (/Pɜrsi bɪʃ ʃɛli/, 4 ਅਗਸਤ 1792 - 8 ਜੁਲਾਈ 1822) ਪ੍ਰਮੁੱਖ ਅੰਗਰੇਜ਼ੀ ਰੋਮਾਂਸਾਵਾਦੀ ਕਵੀਆਂ ਵਿੱਚੋਂ ਇੱਕ ਸਨ ਅਤੇ ਅੰਗਰੇਜ਼ੀ ਭਾਸ਼ਾ ਦੇ ਆਹਲਾਤਰੀਨ ਪ੍ਰਗੀਤਕ ਕਵੀਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਆਪਣੀ ਕਵਿਤਾ ਵਿੱਚ ਅਤੇ ਰਾਜਨਿਤਕ ਅਤੇ ਸਮਾਜਿਕ ਵਿਚਾਰਾਂ ਪੱਖੋਂ ਵੀ ਕ੍ਰਾਂਤੀਕਾਰੀ ਹੋਣ ਨਾਤੇ ਉਹ ਆਪਣੇ ਜੀਵਨ ਕਾਲ ਦੇ ਦੌਰਾਨ ਪ੍ਰਸਿੱਧੀ ਹਾਸਲ ਨਹੀਂ ਕਰ ਸਕੇ ਸਨ। ਪਰ ਮੌਤ ਦੇ ਬਾਅਦ ਉਹਨਾਂ ਦੀ ਪ੍ਰਸਿੱਧੀ ਵਿੱਚ ਤੇਜੀ ਨਾਲ ਵਾਧਾ ਹੋਇਆ। ਸ਼ੈਲੈ ਉਨਾ ਦ੍ਰਿਸ੍ਤੀਵਾਦੀ ਕਵੀਆ ਦੇ ਸਮੂਹ ਵਿਚੋਂ ਇੱਕ ਸਨ। ਜਿਨ੍ਹਾਂ ਵਿੱਚ ਲੋਰਡ ਬੈਏਰਨ, ਲੇਹ ਹਨਟ, ਥੋਮਸ ਲਵ ਪੀਕੋਕ ਅਤੇ ਸ਼ੈਲੇ ਦੀ ਆਪਣੀ ਪਤਨੀ ਮੇਰੀ ਸ਼ੈਲੇ, frankenstein ਦੀ ਲੇਖਿਕਾ, ਸ਼ਾਮਿਲ ਸਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads