ਟਾਪੂਨੁਮਾ
ਤਿੰਨ ਪਾਸਿਓਂ ਪਾਣੀ ਨਾਲ਼ ਘਿਰੀ ਧਰਤੀ From Wikipedia, the free encyclopedia
Remove ads
ਟਾਪੂਨੁਮਾ ਜਾਂ ਪਰਾਇਦੀਪ (ਅੰਗਰੇਜ਼ੀ ਸ਼ਬਦ ਪੈਨਿਨਸੁਲਾ ਲਾਤੀਨੀ: [paenīnsula] Error: {{Lang}}: text has italic markup (help), "paene-": ਕਰੀਬ-ਕਰੀਬ + "īnsula": ਟਾਪੂ;) ਧਰਤੀ ਦਾ ਉਹ ਹਿੱਸਾ ਹੁੰਦਾ ਹੈ ਜੋ ਤਿੰਨ ਪਾਸਿਓਂ ਪਾਣੀ ਨਾਲ਼ ਘਿਰਿਆ ਹੋਵੇ ਪਰ ਚੌਥੇ ਪਾਸੇ ਮੁੱਖ-ਭੋਂ ਨਾਲ਼ ਜੁੜਿਆ ਹੋਵੇ।[1] ਆਲੇ-ਦੁਆਲੇ ਦਾ ਪਾਣੀ ਕਿਸੇ ਇੱਕ ਅਟੁੱਟ ਜਲ-ਪਿੰਡ ਦਾ ਮੰਨਿਆ ਜਾਂਦਾ ਹੈ[2][3] ਪਰ ਹਰ ਵਾਰ ਸਪਸ਼ਟ ਤੌਰ ਉੱਤੇ ਇਸ ਤਰ੍ਹਾਂ ਪਰਿਭਾਸ਼ਤ ਨਹੀਂ ਕੀਤਾ ਜਾਂਦਾ।[4]


Remove ads
ਹਵਾਲੇ
Wikiwand - on
Seamless Wikipedia browsing. On steroids.
Remove ads