ਪਲੀਮਥ
ਡਿਵਾਨ, ਇੰਗਲੈਂਡ ਵਿੱਚ ਇੱਕ ਸ਼ਹਿਰ From Wikipedia, the free encyclopedia
Remove ads
ਪਲੀਮਥ /ˈplɪməθ/ ( ਸੁਣੋ) ਡਿਵਾਨ, ਇੰਗਲੈਂਡ ਦੇ ਦੱਖਣੀ ਤਟ ਉੱਤੇ ਸਥਿਤ ਇੱਕ ਸ਼ਹਿਰ ਅਤੇ ਇਕਾਤਮਕ ਪ੍ਰਭੁਤਾ ਖੇਤਰ ਹੈ ਜੋ ਲੰਡਨ ਤੋਂ 190 ਮੀਲ ਦੱਖਣ-ਪੱਛਮ ਵੱਲ ਹੈ। ਇਹ ਪੂਰਬ ਵੱਲ ਪਲਿਮ ਅਤੇ ਪੱਛਮ ਵੱਲ ਤਮਾਰ ਦਰਿਆਵਾਂ ਦੇ ਦਹਾਨਿਆਂ ਵਿਚਕਾਰ ਸਥਿਤ ਹੈ ਜਿੱਥੇ ਇਹ ਦਰਿਆ ਪਲੀਮਥ ਸਾਊਂਡ ਵਿੱਚ ਜਾ ਰਲ਼ਦੇ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads