ਪਵਨ ਗੁਲਾਟੀ
From Wikipedia, the free encyclopedia
Remove ads
ਪਵਨ ਗੁਲਾਟੀ ਪੰਜਾਬੀ ਲੇਖਕ, ਕਵੀ ਅਤੇ ਅਨੁਵਾਦਕ ਹੈ। ਕਿੱਤੇ ਵਜੋਂ ਪਹਿਲਾਂ ਉਹ ਅੰਗਰੇਜ਼ੀ ਦਾ ਅਧਿਆਪਕ ਸੀ ਅਤੇ ਹੁਣ ਮਾਲ ਮਹਿਕਮੇ ਵਿੱਚ ਅਧਿਕਾਰੀ ਹੈ।
ਪਵਨ ਗੁਲਾਟੀ ਦਾ ਜਨਮ ਕੋਟਕਪੂਰਾ ਸ਼ਹਿਰ ਵਿੱਚ ਹੋਇਆ ਸੀ ਅਤੇ ਉਥੇ ਹੀ ਉਹ ਵੱਡਾ ਹੋਇਆ। ਉਸ ਦੇ ਪਿਤਾ ਸ਼ਾਹ ਚਮਨ ਪੰਜਾਬ ਦੇ ਮਸ਼ਹੂਰ ਲੇਖਕ ਅਤੇ ਅਨੁਵਾਦਕ ਸਨ। ਯਾਤਰਾਵਾਂਉਸਦਾ ਪਹਿਲਾ ਕਾਵਿ-ਸੰਕਲਨ ਹੈ।
- ਬੁੱਢਾ ਤੇ ਸਮੁੰਦਰ (ਮੂਲ ਲੇਖਕ: ਅਰਨੈਸਟ ਹੈਮਿੰਗਵੇ)
- ਅਮੀਨਾ (ਮੂਲ ਲੇਖਕ: ਮੁਹੰਮਦ ਕਬੀਰ ਉਮਰ)
- ਜਲਾਵਤਨੀ (ਮੂਲ ਲੇਖਕ: ਨਵਤੇਜ ਸਰਨਾ)
- ਮੰਨੂੰ ਭੰਡਾਰੀ ਦੀਆਂ ਚੋਣਵੀਆਂ ਕਹਾਣੀਆਂ (ਮੂਲ ਲੇਖਕ : ਮੰਨੂੰ ਭੰਡਾਰੀ)
- ਉੱਤਰ ਬਸਤੀਵਾਦ ਦੇ ਪਾਰ: ਰਾਸ਼ਟਰ ਦੇ ਸੁਪਨੇ ਤੇ ਯਥਾਰਥ (ਮੂਲ ਲੇਖਕ: ਜਸਬੀਰ ਜੈਨ)
- ਭਾਰਤ 'ਚ ਸਫਲਤਾ ਦੀ ਗਾਥਾ : ਖੇਤੀ ਤੇ ਸਹਿਕਾਰੀ ਸੰਸਥਾਵਾਂ ( ਮੂਲ ਲੇਖਕ: ਮਨੋਹਰ ਸਿੰਘ ਗਿੱਲ)
- ਕਿਵੇਂ ਲੱਗਿਆ ਸੰਸਦ ਵਿਚ ਭਗਤ ਸਿੰਘ ਦਾ ਬੁੱਤ( ਮੂਲ ਲੇਖਕ: ਮਨੋਹਰ ਸਿੰਘ ਗਿੱਲ)
- ਨਫਰਤ ਵਿਰੁੱਧ ਪਿਆਰ ਦੀ ਜੰਗ( ਮੂਲ ਲੇਖਕ: ਗੁਰਪ੍ਰੀਤ ਸਿੰਘ)
- ਐਵਰੈਸਟ ( ਕਮਾਡੈਂਟ ਮਹਿੰਦਰ ਸਿੰਘ )
- ਸਿੱਖ ਰਾਜ ਦਾ ਉਦੈ ਤੇ ਪਤਨ ( ਕਰਨਲ ਕੁਲਦੀਪ ਦੋਸਾਂਝ)
Remove ads
Wikiwand - on
Seamless Wikipedia browsing. On steroids.
Remove ads