ਪਵਨ ਮਲਹੋਤਰਾ

From Wikipedia, the free encyclopedia

ਪਵਨ ਮਲਹੋਤਰਾ
Remove ads

ਪਵਨ ਮਲਹੋਤਰਾ (ਜਨਮ 2 ਜੁਲਾਈ 1958), ਹਿੰਦੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਹੈ। ਉਹ ਬੁੱਧਦੇਵ ਦਾਸਗੁਪਤਾ ਦੀ ਨੈਸ਼ਨਲ ਫ਼ਿਲਮ ਇਨਾਮ ਜੇਤੂ ਬਾਗ਼ ਬਹਾਦਰ ਅਤੇ ਸਈਦ ਅਖ਼ਤਰ ਮਿਰਜ਼ਾ ਦੀ ਸਲੀਮ ਲੰਗੜੇ ਪੇ ਮਤਿ ਰੋ ਵਿੱਚ ਮੋਹਰੀ ਭੂਮਿਕਾ ਨਿਭਾ ਚੁੱਕਾ ਹੈ। ਇਹ ਦੋਨੋਂ ਫ਼ਿਲਮਾਂ 1989 ਵਿੱਚ ਰਿਲੀਜ਼ ਹੋਈਆਂ ਸਨ। 2003 ਵਿੱਚ ਤੇਲਗੂ ਫ਼ਿਲਮ ਆਇਥੇ ਅਤੇ 2003 ਵਿੱਚ ਟਾਈਗਰ ਮੇਨਨ ਦੇ ਕਿਰਦਾਰ ਨੂੰ ਜਿਉਂਦਾ ਕਰਦੀ ਫ਼ਿਲਮ ਬਲੈਕ ਫ਼ਰਾਈਡੇ ਨੇ ਪਵਨ ਨੂੰ ਅਦਾਕਾਰੀ ਜਗਤ ਵਿੱਚ ਇੱਕ ਸਥਾਈ ਪਹਿਚਾਣ ਦਿੱਤੀ।[2][3] ਦਿੱਲੀ ਯੂਨੀਵਰਸਿਟੀ ਤੋਂ ਆਰਟਸ ਦੀ ਗਰੈਜੂਏਸ਼ਨ ਕਰਨ ਤੋਂ ਬਾਅਦ ਉਹ 1984 ਵਿੱਚ ‘ਯੇ ਜੋ ਹੈ ਜ਼ਿੰਦਗੀ’ ਸੀਰੀਅਲ ਨਾਲ ਟੈਲੀਵਿਜ਼ਨ ਵੱਲ ਆਇਆ। 1986 ਵਿੱਚ ਉਸ ਨੂੰ ਸਈਦ ਅਖ਼ਤਰ ਮਿਰਜ਼ਾ ਦੇ ਸੀਰੀਅਲ ‘ਨੁੱਕੜ’ ਨਾਲ ਉਹ ਪਹਿਲਾਂ ਪਹਿਲ ਚਰਚਾ ਵਿੱਚ ਆਇਆ ਸੀ।

ਵਿਸ਼ੇਸ਼ ਤੱਥ ਪਵਨ ਮਲਹੋਤਰਾ, ਜਨਮ ...
Remove ads

ਫ਼ਿਲਮਾਂ

Denotes films that have not yet been released
  • ਅਭ ਆਏਗਾ ਮਜ਼ਾ (1984)
  • ਖਾਮੋਸ਼ (1985)
  • ਬਾਗ਼ ਬਹਾਦੁਰ (1989)
  • ਸਲੀਮ ਲੰਗੜੇ ਪੇ ਮਤ ਰੋ (1989)
  • ਸੌ ਕਰੋੜ (1991)
  • ਅੰਤਰਨਾਦ (1991)
  • ਸਿਟੀ ਆਫ ਜੋਆਏ (1992) – ਆਸ਼ੀਸ਼
  • ਤਰਪਣ (1994) – ਧੰਨੂ
  • ਬ੍ਰਦਰਸ ਇਨ ਟਰੱਬਲ (1995) – ਆਮਿਰ
  • ਪਰਦੇਸ (1997)
  • ਅਰਥ (1998) – The Butcher
  • ਫਕੀਰ (1998)
  • ਦਾ ਪਰਫੈਕਟ ਹਸਬੈਂਡ (2003)[4]
  • ਆਏਥੇ (ਤੇਲਗੂ ਫਿਲਮ) (2003) – ਇਰਫਾਨ ਖਾਨ[5]
  • ਬਲੈਕ ਫ੍ਰਾਈਡੇ (2004) – Tiger Memon
  • ਅਨੁਕੁਕੁੰਡਾ ਓਕਾ ਰੋਜੂ (ਤੇਲਗੂ ਫ਼ਿਲਮ) (2005)[6]
  • ਈਸ਼ਵਰ ਮਾਇਮ ਕੰ. (2005)[7]
  • ਅੰਧਰੁਧੂ (ਤੇਲਗੂ ਫਿਲਮ) (2005) - Ranaveer Sinha[8]
  • ਅੰਮਾ ਚੇਪਿੰਦੀ (ਤੇਲਗੂ ਫਿਲਮ) (2006)[9]
  • ਡੌਨ - ਦਾ ਚੇਜ਼ ਬਿਗਨਸ (2006) – ਨਾਰੰਗ
  • ਬਲੱਡ ਬ੍ਰਦਰਸ (2007) – ਕੋਚ
  • ਜਭ ਵੀ ਮੇਟ (2007) – ਗੀਤ ਦਾ ਅੰਕਲ
  • ਮਾਈ ਨੇਮ ਇਸ ਐਂਥਨੀ ਗੋਨਸਾਲਵਸ (2008) – ਸਿੰਕਦਰ
  • ਦੇ ਤਾਲੀ (2008)
  • ਮਾਨ ਗਏ ਮੁਗਲ-ਏ-ਆਜ਼ਮ (2008)
  • ਦਿੱਲੀ -6 (2009) –ਜੈ ਗੋਪਾਲ
  • ਇਕ ਥੋ ਚਾਂਸ (2009)
  • ਰੋਡ ਟੂ ਸੰਗਮ (2009)[10]
  • ਬਦਮਾਸ਼ ਕੰਪਨੀ (2010) – ਜੈਜ਼
  • ਇਕ ਨਈਂ ਛੋਟੀ ਸੀ ਜਿੰਦਗੀ (2011) – ਸ਼ਯਾਮ
  • ਭਿੰਡੀ ਬਜ਼ਾਰ (2011) – ਮਾਮੂ
  • ਯੇ ਫ਼ਾਸਲੇ (2011) – ਦਿੱਗਵਿਜੈ ਸਿੰਘ
  • ਸ਼ੈਤਾਨ (2011) - ਪੁਲਿਸ ਕਮਿਸ਼ਨਰ
  • ਏਕ ਥੀ ਡਾਇਣ (2013) - ਸ਼੍ਰੀ ਮਾਥੁਰ (ਬੋਬੋ ਦੇ ਪਿਤਾ ਜੀ)
  • ਭਾਗ ਮਿਲਖਾ ਭਾਗ (2013) - ਕੋਚ ਗੁਰਦੇਵ ਸਿੰਘ
  • ਪੰਜਾਬ 1984 (2014) - ਦੀਪ ਸਿੰਘ ਰਾਣਾ
  • ਚਿਲਡਰਨ ਓਫ ਵਾਰ (2014)
  • ਬੈਂਗ ਬੈਂਂਗ (2014 ਫਿਲਮ) (2014) - ਜ਼ੋਰਾਵਰ
  • ਏਹ ਜਨਮ ਤੁਮਾਰੇ ਲੇਖੇ (2015)
  • ਜ਼ੋਰਾਵਰ (2016) – ਤੇਜਪਾਲ ਸਿੰਘ
  • ਰੁਸਤਮ (2016) – ਇੰਸਪੈਕਟਰ ਵਿੰਸੇਂਟ ਲੋਬੋ
  • ਮਿਸਿੰਗ ਓਂਨ ਆ ਵੀਕਐਂਡ (2016) - ਇੰਸਪੈਕਟਰ ਅਲੀ ਅੰਸਾਰੀ
  • ਸੁਪਰ ਸਿੰਘ (2017) - ਸੰਤ ਰਹਿਮਤ
  • ਮੁਬਾਰਕਾ (2017) - ਚਰਨ ਦੇ ਪਿਤਾ
  • ਜੁਡਵਾ 2 (2017) - ਅਫਸਰ ਢਿੱਲੋਂ
  • ਕੇਸਰੀ (2019)
  • ਫੈਮਲੀ ਆਫ ਠਾਕੁਰਗੰਜ (2019)
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads