ਪਸ਼ਮੀਨਾ
From Wikipedia, the free encyclopedia
Remove ads
ਪਸ਼ਮੀਨਾ ਕਸ਼ਮੀਰੀ ਉੱਨ ਦੀ ਬਹਿਤਰੀਨ ਕਿਸਮ ਹੈ। ਇਸ ਉੱਨ ਨਾਲ ਕੱਪੜੇ ਸਭ ਤੋਂ ਪਹਿਲਾਂ ਕਸ਼ਮੀਰ ਵਿੱਚ ਬੁਣੇ ਜਾਂਦੇ ਸੀ।[1][2] ਇਹ ਨਾਮ ਫ਼ਾਰਸੀ: پشمینه

ਪਸ਼ਮੀਨਾ ਜਾਂ [3] ਪੱਛਮ ਤੋਂ ਲਿਆ ਗਿਆ ਹੈ ਜਿਸਦਾ ਅਰਥ "ਉੱਨ ਤੋਂ ਬਣਿਆ" ਹੈ[2] ਅਤੇ ਕਸ਼ਮੀਰੀ ਵਿੱਚ ਇਸਦਾ ਅਰਥ "ਮੁਲਾਇਮ ਸੋਨਾ" ਹੈ।[4]
ਇਹ ਉੱਨ ਪਸ਼ਮੀਨਾ ਬਕਰੀਆਂ ਦੀਆਂ 4 ਵਿਸ਼ੇਸ਼ ਨਸਲਾਂ ਤੋਂ ਲਈ ਜਾਂਦੀ ਹੈ। ਪਸ਼ਮੀਨਾ ਸ਼ਾਲ ਵਿਸ਼ੇਸ਼ ਤੌਰ ਉੱਤੇ ਭਾਰਤੀ ਕਸ਼ਮੀਰ ਅਤੇ ਨੇਪਾਲ ਵਿੱਚ ਬੁਣੇ ਜਾਂਦੇ ਹਨ।[1][5]
ਇਤਿਹਾਸ
ਕਸ਼ਮੀਰ ਦੇ ਸ਼ਾਲਾਂ ਦਾ ਜ਼ਿਕਰ 3ਜੀ ਸਦੀ ਈ.ਪੂ. ਤੋਂ ਲੈਕੇ 11ਵੀਂ ਸਦੀ ਈਸਵੀ ਦੀਆਂ ਅਫ਼ਗਾਨੀ ਲਿਖਤਾਂ ਵਿੱਚ ਮਿਲਦਾ ਹੈ।[6] ਪਰ ਕਸ਼ਮੀਰ ਵਿੱਚ ਪਸ਼ਮੀਨਾ ਉਦਯੋਗ ਦੀ ਸਥਾਪਨਾ 15ਵੀਂ ਸਦੀ ਦੇ ਕਸ਼ਮੀਰੀ ਸ਼ਾਸਕ "ਜ਼ਾਇਨ-ਉਲ-ਅਬਿਦੀਨ" ਨੇ ਕੀਤੀ ਜੋ ਜੁਲਾਹਿਆਂ ਨੂੰ ਕੇਂਦਰੀ ਏਸ਼ੀਆ ਤੋਂ ਕਸ਼ਮੀਰ ਵਿੱਚ ਲੈਕੇ ਆਇਆ ਅਤੇ ਅੱਜ ਵੀ ਕੁਝ ਜੁਲਾਹੇ ਉਸਦੀ ਕਬਰ ਉੱਤੇ ਸ਼ਰਧਾਂਜਲੀ ਭੇਂਟ ਕਰਦੇ ਹਨ।[6][7]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads