ਪਹਿਲਾਜ ਨਿਹਲਾਨੀ
From Wikipedia, the free encyclopedia
Remove ads
ਪਹਿਲਾਜ ਨਿਹਲਾਨੀ ਫਿਲਮ ਨਿਰਮਾਤਾ ਹਨ। ਪਹਿਲਾਜ ਪ੍ਰਸਿੱਧ ਨਿਰਦੇਸ਼ਕ ਗੋਵਿੰਦ ਨਿਹਲਾਨੀ ਦੇ ਵੱਡੇ ਭਰਾ ਹਨ। ਉਨ੍ਹਾਂ ਨੇ 'ਆਂਖੇ', 'ਤਲਾਸ਼', 'ਦਿ ਹੰਟ ਬਿਗਿਨਸ' ਅਤੇ 'ਸ਼ੋਲਾ ਔਰ ਸ਼ਬਨਮ' ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। ਨਿਹਲਾਨੀ ਨੂੰ ਸੈਂਸਰ ਬੋਰਡ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।[1]

ਹਵਾਲੇ
Wikiwand - on
Seamless Wikipedia browsing. On steroids.
Remove ads