ਪਹਿਲੀ ਅਤੇ ਆਖ਼ਰੀ ਆਜ਼ਾਦੀ

From Wikipedia, the free encyclopedia

ਪਹਿਲੀ ਅਤੇ ਆਖ਼ਰੀ ਆਜ਼ਾਦੀ
Remove ads

ਪਹਿਲੀ ਅਤੇ ਆਖਰੀ ਆਜ਼ਾਦੀ (The First and Last Freedom) ਜਿੱਦੂ ਕ੍ਰਿਸ਼ਨਾਮੂਰਤੀ (1895–1986), ਦੀ ਲਿਖੀ ਇੱਕ ਦਾਰਸ਼ਨਿਕ ਪੁਸਤਕ ਹੈ। ਇਹ ਮੂਲ ਤੌਰ 'ਤੇ ਪਹਿਲੀ ਵਾਰ 1954 ਵਿੱਚ ਯੂਨਾਇਟਡ ਸਟੇਟਸ ਅਤੇ (ਨਾਲ ਹੀ ਯੂ ਕੇ ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਇਸ ਦਾ ਮੁੱਖ ਬੰਦ ਐਲਡਸ ਹਕਸਲੇ ਦੁਆਰਾ ਲਿਖਿਆ ਗਿਆ ਸੀ।[1]

ਵਿਸ਼ੇਸ਼ ਤੱਥ ਲੇਖਕ, ਦੇਸ਼ ...
Remove ads

ਤਤਕਰਾ

ਕ੍ਰਿਸ਼ਨਾਮੂਰਤੀ ਦੀਆਂ ਲਿਖਤਾਂ ਤੇ ਰਿਕਾਰਡ ਵਾਰਤਾਵਾਂ ਉੱਤੇ ਆਧਾਰਿਤ ਸਮੁੱਚੀ ਸਮੱਗਰੀ ਨੂੰ ਦੋ ਹਿੱਸਿਆਂ ਵਿੱਚ ਪੇਸ਼ ਕੀਤਾ ਗਿਆ ਹੈ।ਪਹਿਲੇ ਭਾਗ ਵਿੱਚ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਉਸ ਦੀਆਂ ਲਿਖਤਾਂ ਨੂੰ 21 ਕਾਂਡਾਂ ਵਿੱਚ ਦਿੱਤਾ ਗਿਆ ਹੈ।:

ਮੁੱਖ ਬੰਦ

ਇਸ ਕਿਤਾਬ ਦਾ ਮੁੱਖ ਬੰਦ ਐਲਡਸ ਹਕਸਲੇ ਦੁਆਰਾ ਲਿਖਿਆ ਗਿਆ ਹੈ।

  1. ਅਸੀਂ ਕੀ ਲੋਚਦੇ ਹਾਂ?
  2. ਵਿਅਕਤੀ ਅਤੇ ਸਮਾਜ
  3. ਸਵੈ-ਗਿਆਨ
  4. ਕਰਮ ਤੇ ਵਿਚਾਰ
  5. ਵਿਸ਼ਵਾਸ
  6. ਕੋਸ਼ਿਸ਼
  7. ਵਿਰੋਧ
  8. ਆਪਾ ਕੀ ਹੈ ?
  9. ਡਰ
  10. ਸਾਦਗੀ
  11. ਜਾਗਰੂਕਤਾ
  12. ਇੱਛਾ
  13. ਰਿਸ਼ਤੇ ਤੇ ਅਲਗਾਵ
  14. ਚਿੰਤਕ ਅਤੇ ਚਿੰਤਨ
  15. ਕੀ ਸੋਚ ਸਾਡੇ ਮਸਲੇ ਹੱਲ ਕਰ ਸਕਦੀ ਹੈ?
  16. ਮਨ ਦਾ ਕਾਰਜ
  17. ਖ਼ੁਦ ਫਰੇਬੀ
  18. ਸਵੈ-ਕੇਂਦਰਿਤ ਗਤੀਵਿਧੀ,
  19. ਸਮਾਂ ਤੇ ਰੂਪਾਂਤਰਣ
  20. ਸੱਤਾ ਤੇ ਬੋਧ

ਪੁਸਤਕ ਦੇ ਦੂਸਰੇ ਭਾਗ ਵਿੱਚ ਪ੍ਰਵਚਨਾਂ ਦੌਰਾਨ ਹੋਏ ਸਵਾਲ ਜਵਾਬ ਹਨ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads