ਪਾਕਿਸਤਾਨ ਦੀ ਸਥਾਨਕ ਸਰਕਾਰ
From Wikipedia, the free encyclopedia
Remove ads
ਜ਼ਿਲੇ ਦਾ ਤਾਲਮੇਲ ਅਫ਼ਸਰ ਜਿਲ੍ਹੇ ਦੇ ਇੰਤਜ਼ਾਮਾਂ ਲਈ ਜਿੰਮੇਵਾਰ ਹੁੰਦਾ ਹੈ। ਇਸ ਦੇ ਨਾਲ ਹੀ ਹੋਰ ਵੱਡੀਆਂ ਜ਼ਿੰਮੇਵਾਰੀਆਂ ਜਿਵੇ ਨਿਰੱਖਨ ਕਰਨਾ, ਸੁਧਾਰ ਕਰਨਾ ਅਤੇ ਮਤਾ ਪਾਸ ਯੋਜਨਾਵਾਂ ਨੂੰ ਲਾਗੂ ਕਰਨਾ।
![]() | The English used in this article or section may not be easy for everybody to understand. (October 2011) |
ਪਾਕਿਸਤਾਨ ਵਿੱਚ ਹਕੂਮਤ, 2001ਈ. ਵਿੱਚ ਜਾਰੀ ਹੋਏ ਮੁਕਾਮੀ ਹਕੋਮਤਾਂ ਦੇ ਆਰਡੀਨੈਂਸ ਦੇ ਤਹਿਤ ਜ਼ਿਲਾ ਪ੍ਰੀਸ਼ਦ ਉੱਤੇ ਹਕੂਮਤ ਦੇ ਕਾਇਮ ਹੋਣ ਦੇ ਫ਼ਰਮਾਨ ਦੇ ਤਹਿਤ ਤਸ਼ਕੀਲ ਹੁੰਦੀ ਹੈਂ। ਪਾਕਿਸਤਾਨ ਵਿੱਚ ਜ਼ਿਲ੍ਹਾ ਹਕੂਮਤ ਦਾ ਤੀਜਾ ਦਰਜਾ ਹੈ, ਜੋ ਕਿ ਸੂਬੇ ਦੇ ਜ਼ੋਰ ਇੰਤਜ਼ਾਮ ਰਹਿਤਾ ਹੈ। ਮੁਕਾਮੀ ਹਕੋਮਤਾਂ ਦੇ ਆਰਡੀਨੈਂਸ ਜਿਨ੍ਹਾਂ ਨੂੰ ਸਭ ਡਵੀਜ਼ਨ ਵੀ ਕਿਹਾ ਜਾਂਦਾ ਸੀ।ਪਾਕਿਸਤਾਨ ਵਿੱਚ ਮੁਕਾਮੀ ਹਕੂਮਤ ਦਾ ਸਰਦਾਰ ਜ਼ਿਲੇ ਦਾ ਨਾਜ਼ਿਮ ਹੁੰਦਾ ਹੈ ਅਤੇ ਸਾਰੇ ਪ੍ਰਬੰਧ ਦਾ ਜ਼ਿੰਮੇਵਾਰ ਜ਼ਿਲੇ ਦਾ ਰਾਬਤਾ ਅਫ਼ਸਰ ਹੁੰਦਾ ਹੈ।
ਜਿਲ੍ਹੇ ਦਾ ਨਾਜ਼ਿਮ 2010 ਤੱਕ ਜਿਲ੍ਹੇ ਦਾ ਪ੍ਰਬੰਧਕ ਅਫਸਰ ਵੀ ਹੁੰਦਾ ਸੀ। ਜਿਸ ਸਮੇ ਸਰਕਾਰ ਉਸਨੂੰ ਜਿਲ੍ਹੇ ਦੇ ਤਾਲਮੇਲ ਅਫਸਰ ਦੀ ਜ਼ਿੰਮੇਵਾਰੀ ਵੀ ਦੇ ਦਿੰਦੀ ਹੈ ਉਸ ਸਮੇ ਨਾਜ਼ਿਮ ਦਾ ਅਹੁਦਾ ਗਵਰਨਰ ਵਰਗਾ ਹੁੰਦਾ ਹੈ। [2]
Remove ads
ਹੋਰ ਦੇਖੋ
- ਕਰਾਚੀ ਸਹਿਰ ਦੀ ਜਿਲ੍ਹਾ ਸਰਕਾਰ
- ਸਿਆਲਕੋਟ ਜਿਲ੍ਹਾ ਸਰਕਾਰ
- ਪੰਚਾਇਤ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads