ਪਾਕਿਸਤਾਨ ਸਰਕਾਰ

From Wikipedia, the free encyclopedia

Remove ads
Remove ads

ਪਾਕਿਸਤਾਨ ਸਰਕਾਰ(ਅੰਗਰੇਜ਼ੀ: Government of Pakistan) ਇੱਕ ਪਾਰਲੀਮਾਨੀ ਨਿਜ਼ਾਮ ਹੈ[1] ਜਿਸਦਾ ਕੰਮ ਹੈ ਪਾਕਿਸਤਾਨ ਦੇ 4 ਸੂਬਿਆਂ ਵਿੱਚ ਪਾਕਿਸਤਾਨ ਦੇ ਸੰਵਿਧਾਨ ਨੂੰ ਲਾਗੂ ਕਰਨਾ। ਸਰਕਾਰ ਦੇ ਅੱਗੇ ਤਿੰਨ ਅੰਗ ਹਨ; ਕਾਰਜਕਾਰੀ, ਵਿਧਾਨਕਾਰੀ ਅਤੇ ਨਿਆਂਪਾਲਿਕਾ ਜਿਹਨਾਂ ਵਿੱਚ ਸੰਵਿਧਾਨ ਦੇ ਮੁਤਾਬਕ ਸਾਰੀਆਂ ਤਾਕਤਾਂ ਸੰਸਦ, ਪ੍ਰਧਾਨ ਮੰਤਰੀ ਅਤੇ ਸੁਪਰੀਮ ਕੋਰਟ ਕੋਲ ਹੁੰਦੀਆਂ ਹਨ।[2]

ਪਾਕਿਸਤਾਨ ਦਾ ਪੂਰਾ ਨਾਂ "ਇਸਲਾਮੀ ਜਮਹੂਰੀਆ ਪਾਕਿਸਤਾਨ" ਹੈ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads