ਪਾਣੀ ਦਾ ਰੰਗ

From Wikipedia, the free encyclopedia

Remove ads

ਪਾਣੀ ਦਾ ਰੰਗ (English: "The Colour of Water") 2012 ਦੀ ਭਾਰਤੀ ਫਿਲਮ ਵਿੱਕੀ ਡੋਨਰ ਦਾ ਇੱਕ ਗੀਤ ਹੈ, ਜਿਸਨੂੰ ਆਯੂਸ਼ਮਾਨ ਖੁਰਾਨਾ ਅਤੇ ਰੋਚਕ ਕੋਹਲੀ ਦੁਆਰਾ ਲਿਖਿਆ ਅਤੇ ਸੰਗੀਤ ਦਿੱਤਾ ਗਿਆ ਹੈ। ਫਿਲਮ ਵਿੱਚ ਆਯੁਸ਼ਮਾਨ ਨੇ ਵਿੱਕੀ ਦੇ ਕਿਰਦਾਰ ਵਿੱਚ ਇਹ ਗਾਣਾ ਪੇਸ਼ ਕੀਤਾ ਸੀ। ਮਹਿਲਾ ਅਵਾਜ਼ ਵਿੱਚ ਗਾਣੇ ਦਾ ਇੱਕ ਲੰਬਾ ਸੰਸਕਰਣ ਸੁਕਨਿਆ ਪੁਰੱਕਯਸਥ ਦੁਆਰਾ ਪੇਸ਼ ਕੀਤਾ ਗਿਆ ਸੀ ਜੋ ਕਿ ਫਿਲਮ ਵਿੱਚ ਵੀ ਸੀ।

ਵਿਸ਼ੇਸ਼ ਤੱਥ "ਪਾਣੀ ਦਾ ਰੰਗ", ਗੀਤ (ਕਲਾਕਾਰ-ਆਯੂਸ਼ਮਾਨ ਖੁਰਾਨਾ) ...
Remove ads

ਰਚਨਾ

ਆਯੂਸ਼ਮਾਨ ਖੁਰਾਨਾ ਨੇ 2003 ਵਿੱਚ ਡੀ.ਏ.ਵੀ. ਕਾਲਜ ਵਿੱਚ ਰੋਚਕ ਕੋਹਲੀ ਦੇ ਸਹਿਯੋਗ ਨਾਲ "ਪਾਣੀ ਦਾ ਰੰਗ" ਲਿਖਿਆ ਸੀ।[1] ਗਾਣਾ ਲਗਭਗ ਪੂਰੀ ਤਰ੍ਹਾਂ ਪੰਜਾਬੀ ਵਿੱਚ ਲਿਖਿਆ ਗਿਆ ਹੈ।[2]

ਵਿੱਕੀ ਡੋਨਰ ਵਿੱਚ ਵਰਤੋਂ

"ਪਾਣੀ ਦਾ ਰੰਗ" ਆਯੁਸ਼ਮਾਨ ਖੁਰਾਨਾ ਦੇ ਕਿਰਦਾਰ ਵਿੱਕੀ ਅਰੋੜਾ ਵੱਲੋਂ ਯਮੀ ਗੌਤਮ ਦੇ ਕਿਰਦਾਰ ਅਮੀਮਾ ਰਾਏ ਲਈ ਗਾਇਆ ਗਿਆ ਸੀ। ਉਹਨਾਂ ਦੇ ਵਿਆਹ ਤੋਂ ਬਾਅਦ; ਇਹ ਗੀਤ ਪਿਛੋਕੜ ਵਿੱਚ ਚਲਦਾ ਰਹਿੰਦਾ ਹੈ।

ਵਿੱਕੀ ਅਤੇ ਆਸ਼ਿਮਾ ਦੇ ਵੱਖ ਹੋਣ ਦੇ ਬਾਅਦ ਦੇ ਦ੍ਰਿਸ਼ਾਂ ਦੌਰਾਨ ਗਾਣੇ ਦਾ ਹੌਲੀ, ਮਾਦਾ ਵਰਜਨ ਬੈਕਗ੍ਰਾਉਂਡ ਵਿੱਚ ਚਲਦਾ ਹੈ।

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads