ਪਾਮੀਰ ਪਹਾੜ
ਮੱਧ ਏਸ਼ੀਆ ਵਿੱਚ ਪਹਾੜੀ ਲੜੀ From Wikipedia, the free encyclopedia
Remove ads
ਪਾਮੀਰ ਪਰਬਤ (ਅੰਗਰੇਜ਼ੀ: Pamir Mountains, ਫ਼ਾਰਸੀ: رشته کوه های پامیر) ਮੱਧ ਏਸ਼ੀਆ ਵਿੱਚ ਸਥਿਤ ਇੱਕ ਪ੍ਰਮੁੱਖ ਪਰਬਤ ਲੜੀ ਹੈ, ਜਿਸਦੀ ਰਚਨਾ ਹਿਮਾਲਾ, ਤੀਇਨ ਸ਼ਾਨ, ਕਾਰਾਕੋਰਮ, ਕੁਨਲੁਨ ਅਤੇ ਹਿੰਦੂ ਕੁਸ਼ ਲੜੀਆਂ ਦੇ ਸੰਗਮ ਨਾਲ ਹੋਈ ਹੈ। ਪਾਮੀਰ ਸੰਸਾਰ ਦੇ ਸਭ ਤੋਂ ਉੱਚੇ ਪਹਾੜਾਂ ਵਿੱਚੋਂ ਹਨ ਅਤੇ 18ਵੀਂ ਸਦੀ ਤੋਂ ਇਨ੍ਹਾਂ ਨੂੰ ਸੰਸਾਰ ਦੀ ਛੱਤ ਕਿਹਾ ਜਾਂਦਾ ਹੈ। [1][2] ਇਸ ਦੇ ਇਲਾਵਾ ਇਨ੍ਹਾਂ ਨੂੰ ਇਨ੍ਹਾਂ ਦੇ ਚੀਨੀ ਨਾਮ ਕੋਂਗਲਿੰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਉੱਗਣ ਵਾਲੇ ਜੰਗਲੀ ਪਿਆਜ ਦੇ ਨਾਮ ਉੱਤੇ ਇਨ੍ਹਾਂ ਨੂੰ ਪਿਆਜੀ ਪਹਾੜ ਵੀ ਕਿਹਾ ਜਾਂਦਾ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads