ਪਾਰਵਤੀ ਕ੍ਰਿਸ਼ਣਨ
From Wikipedia, the free encyclopedia
Remove ads
ਪਾਰਵਤੀ ਕ੍ਰਿਸ਼ਣਨ (15 ਮਾਰਚ 1919 – 20 ਫਰਵਰੀ 2014) ਇੱਕ ਭਾਰਤੀ ਰਾਜਨੀਤੀਵਾਨ ਸੀ। ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਨੇਤਾ ਸੀ।[1]
Remove ads
ਆਰੰਭਿਕ ਜੀਵਨ
ਪਾਰਬਤੀ ਦਾ ਜਨਮ 15 ਮਾਰਚ 1919 ਨੂੰ ਪਰਮਸ਼ਿਵਾ ਸੁੱਬਾਰਾਇਨ ਅਤੇ ਰਾਧਾਬਾਈ ਸੁੱਬਾਰਾਇਨ ਦੇ ਘਰ ਹੋਇਆ। ਉਸ ਨੇ ਆਕਸਫ਼ੋਰਡ ਯੂਨੀਵਰਸਿਟੀ ਤੋਂ ਆਪਣੀ (ਆਨਰਸ) ਦੀ ਡਿਗਰੀ ਕਰਨ ਦੇ ਬਾਅਦ ਭਾਰਤੀ ਕਮਿਊਨਿਸਟ ਪਾਰਟੀ ਦੀ ਮੈਂਬਰੀ ਪ੍ਰਾਪਤ ਕੀਤੀ।
ਹਵਾਲੇ
Wikiwand - on
Seamless Wikipedia browsing. On steroids.
Remove ads